ਅੰਗਰੇਜ਼ਾਂ ਵੇਲ੍ਹੇ ਦੀ ਹਵੇਲੀ ਨੂੰ ਪੰਜਵੀਂ ਪੀੜੀ ਸਾਂਭ ਰਹੀ, ਫ਼ਿਲਮਾਂ ਵਾਲੇ ਵੀ ਦੀਵਾਨੇ ਨੇ ਪਿੰਦਰ ਢਿੱਲੋਂ ਦੇ। Akhar

Описание к видео ਅੰਗਰੇਜ਼ਾਂ ਵੇਲ੍ਹੇ ਦੀ ਹਵੇਲੀ ਨੂੰ ਪੰਜਵੀਂ ਪੀੜੀ ਸਾਂਭ ਰਹੀ, ਫ਼ਿਲਮਾਂ ਵਾਲੇ ਵੀ ਦੀਵਾਨੇ ਨੇ ਪਿੰਦਰ ਢਿੱਲੋਂ ਦੇ। Akhar

5 ਪੀੜੀਆਂ ਤੋਂ ਇਲਾਕੇ ਚ ਪੂਰਾ ਮਾਣ-ਤਾਣ ਐ, ਪਿੰਦਰ ਢਿੱਲੋਂ (Pinder Dhillon) ਦੇ ਵੱਡ-ਵਡੇਰਿਆਂ ਨੂੰ ਪੰਜਾਬੀ ਵਿਰਸਾ (Punjabi Culture) ਸਾਂਭਣ ਦਾ ਜੋ ਸ਼ੌਂਕ ਸੀ ਜੋਕਿ ਅਜੇ ਵੀ ਜਿਉਂਦਾ ਹੈ। ਪਿੰਦਰ ਢਿੱਲੋਂ ਵੱਲੋਂ ਅੰਗਰੇਜ਼ਾਂ (Britishers) ਦੇ ਸਮੇਂ ਤੋਂ ਵੀ ਪੁਰਾਣੀ ਹਵੇਲੀ ਨੂੰ ਅੱਜ ਵੀ ਨਵੀਂ ਵਹੁਟੀ ਵਾਂਗੂ ਸ਼ਿੰਗਾਰ ਕੇ ਰੱਖਿਆ ਹੋਇਐ। ਬਹੁਤ ਸਾਰੀਆਂ ਹਿੱਟ ਪੰਜਾਬੀ ਫ਼ਿਲਮਾਂ (Hit Punjabi Movies) ਇਸ ਹਵੇਲੀ 'ਚ ਸ਼ੂਟ (Shoot) ਹੋਈਆਂ ਹਨ। ਪਿੰਦਰ ਢਿੱਲੋਂ 'ਚ ਜੱਦੀ ਸਰਦਾਰੀ ਦੀ ਮਹਿਕ ਉਨ੍ਹਾਂ ਦੀਆਂ ਗੱਲ੍ਹਾਂ 'ਚੋਂ ਸਾਫ ਝਲਕਦੀ ਹੈ। ਸਾਡੀ ਇਸ ਪੇਸ਼ਕੇਸ਼ ਬਾਰੇ ਕਮੈਂਟਾਂ (Comments) ਰਾਹੀਂ ਆਪਣੇ ਵਿਚਾਰ (Feedback) ਰੱਖੋ। 
--------
'ਅੱਖਰ' (Akhar) ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।     

ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

#Haveli #PinderDhillon #JaddiSardar #Lahoriye #AmrinderGill #AmmyVirk #GugguGill #YograjSingh #PunjabiIndustry #Music #Movie #Singer #Jatt

Комментарии

Информация по комментариям в разработке