ਖੈਰ ਬੱਚਿਆਂ ਦੀ ਝੋਲੀ ਵਿੱਚ ਪਾ ਦਿਓ : ਬਾਬਾ ਦੀਪ ਸਿੰਘ ਜੀ🙏 | ਬਹੁਤ ਹੀ ਮਿੱਠੀ ਅਵਾਜ਼ ਵਿੱਚ

Описание к видео ਖੈਰ ਬੱਚਿਆਂ ਦੀ ਝੋਲੀ ਵਿੱਚ ਪਾ ਦਿਓ : ਬਾਬਾ ਦੀਪ ਸਿੰਘ ਜੀ🙏 | ਬਹੁਤ ਹੀ ਮਿੱਠੀ ਅਵਾਜ਼ ਵਿੱਚ

Khair bachya di jholi vich paa dyo
Dhan dhan baba deep singh ji 🙏


Title - ਖੈਰ ਬੱਚਿਆਂ ਦੀ ਝੋਲੀ ਵਿੱਚ ਪਾ ਦਿਓ

Voice - Bhai Amanpreet Singh (preet)

Audio/video - originally created by this channel ‪@Bhaiamanpreetsingh‬



❤ਬਹੁਤ ਹੀ ਮਿੱਠੀ ਅਵਾਜ਼ ਵਿੱਚ ❤


ਖੈਰ ਬੱਚਿਆਂ ਦੀ ਝੋਲੀ ਵਿੱਚ ਪਾ ਦਿਓ
ਬਾਬਾ ਜੀ ਸ਼ਹੀਦਾਂ ਵਾਲਿਓ
ਸਾਡੇ ਹਿਰਦੇ ਦੀ ਪਿਆਸ ਬੁਝਾ ਦਿਓ
ਬਾਬਾ ਜੀ ਸ਼ਹੀਦਾਂ ਵਾਲਿਓ


ਜਗ ਦੇ ਸਤਾਏ ਹੋਏ ਤੇਰੇ ਦਰ ਆਏ ਹਾਂ
ਹੰਝੂਆਂ ਦੀ ਮਾਲਾ ਤੇਰੇ ਦਰ ਤੇ ਲਿਆਏ ਹਾਂ
ਹੰਝੂ ਪੂੰਝ ਕੇ ਹਾਸੇ ਝੋਲੀ ਪਾ ਦਿਓ
ਬਾਬਾ ਜੀ ਸ਼ਹੀਦਾਂ ਵਾਲਿਓ
ਖੈਰ ਬੱਚਿਆਂ ਦੀ ਝੋਲੀ ਵਿੱਚ ਪਾ ਦਿਓ
ਬਾਬਾ ਜੀ ਸ਼ਹੀਦਾਂ ਵਾਲਿਓ

ਇਹੋ ਅਰਦਾਸ ਮੇਰੀ ਕੋਈ ਦੁੱਖ ਮੈਨੂੰ ਆਵੇ ਨਾ
ਸੁਣਿਆ ਮੈਂ ਤੇਰੇ ਦਰ ਤੋਂ ਖਾਲੀ ਕੋਈ ਜਾਵੇ ਨਾ
ਦੁੱਖ ਮੇਟ ਕੇ ਸੁੱਖ ਝੋਲੀ ਪਾ ਦਿਓ
ਬਾਬਾ ਜੀ ਸ਼ਹੀਦਾਂ ਵਾਲਿਓ
ਖੈਰ ਬੱਚਿਆਂ ਦੀ ਝੋਲੀ ਵਿੱਚ ਪਾ ਦਿਓ
ਬਾਬਾ ਜੀ ਸ਼ਹੀਦਾਂ ਵਾਲਿਓ



Follow us on Instagram : https://www.instagram.com/bhaiamanpre...




Follow us on Facebook : https://www.facebook.com/bhaiamanpree...





Subscribe our channel for more videos


#trending #new #viralvideo #wmk #gurbani #babadeepsinghjishaheed #waheguru #punjabi #singh #gurunanakdevji #babadeepsinghji

Комментарии

Информация по комментариям в разработке