ਨਿੱਕੀ ਹੇਲੀ ਨੇ ਕੀਤੀ ਟਰੰਪ ਦੀ ਹਿਮਾਇਤ | AMERICA BULLETIN

Описание к видео ਨਿੱਕੀ ਹੇਲੀ ਨੇ ਕੀਤੀ ਟਰੰਪ ਦੀ ਹਿਮਾਇਤ | AMERICA BULLETIN

#donaldtrumpnews #trump #joebiden #americanews

ਨਿੱਕੀ ਹੇਲੀ ਨੇ ਸਾਬਕਾ ਰਾਸ਼ਟਰਪਤੀ ਟਰੰਪ ਦੀ ਹਮਾਇਤ ਕੀਤੀ
ਹੇਲੀ-ਟਰੰਪ ਵਿਚਕਾਰ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ ਕੁੜੱਤਣ

ਉਮੀਦਵਾਰ ਬਣਨ ਦੇ ਇਲਾਵਾ ਜੇਡੀ ਵਾਂਸ ਦੀਆਂ ਕਈ ਹੋਰ ਪਛਾਣਾਂ ਵੀ
ਜੇਡੀ ਵਾਂਸ ਲੇਖਕ , ਨਿਰਦੇਸ਼ਕ ਤੇ ਟਰੰਪ ਦੇ ਅਲੋਚਕ ਰਹਿ ਚੁੱਕੇ ਹਨ

ਅਮਰੀਕਾ ਨੂੰ ਨਸ਼ੇ ਦੇ "ਅੰਦਰੂਨੀ ਸੰਕਟ" ਨਾਲ ਨਜਿੱਠਣਾ ਚਾਹੀਦਾ ਹੈ: ਆਂਦਰੇਸ
ਲੋਪੇਜ਼ ਨੇ ਕਿਹਾ ਹਰ ਸਾਲ ਹਜ਼ਾਰਾਂ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰਦੇ ਹਨ

ਵਿਨੇ ਮੋਹਨ ਕਵਾਤਰਾ ਹੋਣਗੇ ਅਮਰੀਕਾ ‘ਚ ਭਾਰਤ ਦੇ ਨਵੇਂ ਰਾਜਦੂਤ
ਵਿਦੇਸ਼ ਸਕੱਤਰ ਵਜੋਂ ਕਵਾਤਰਾ ਬੀਤੀ 15 ਜੁਲਾਈ ਸੇਵਾ ਮੁਕਤ ਹੋਏ

ਅਮਰੀਕਾ ਕੈਨੇਡਾ ਲਈ ਪੇਸ਼ ਕਰੇਗਾ ਇੱਕ ਖਾਸ ਫ਼ਾਰਮ
ਕੁੱਤੇ ਨੂੰ ਅਮਰੀਕਾ ਲਿਜਾਇਆ ਜਾਣਾ ਹੈ ਤਾਂ ਭਰਨਾ ਪਵੇਗਾ ਸੀਡੀਸੀ ਫਾਰਮ

ਇੰਡੀਆਨਾਪੋਲਿਸ ਦੇ ਦੱਖਣ-ਪੂਰਬੀ ਪਾਸੇ 'ਤੇ ਹੋਈ
ਇੱਕ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ

ਅਮਰੀਕਾ ਵਿੱਚ ਪੁਲੀਸ ਅਧਿਕਾਰੀ ਨੂੰ ਬਰਖ਼ਾਸਤ ਕੀਤਾ ਗਿਆ
ਭਾਰਤੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਕੀਤੀ ਸੀ ਅਸੰਵੇਦਨਸ਼ੀਲ ਟਿੱਪਣੀ

Комментарии

Информация по комментариям в разработке