Great change in Rice in a few days! ਕੁਝ ਕੁ ਦਿਨਾਂ ਵਿੱਚ ਝੋਨੇ ਦੀ ਫੁਟਾਰ ਏਨੀ ਜਿਆਦਾ ਕਿਵੇਂ ਹੋ ਗਈ।

Описание к видео Great change in Rice in a few days! ਕੁਝ ਕੁ ਦਿਨਾਂ ਵਿੱਚ ਝੋਨੇ ਦੀ ਫੁਟਾਰ ਏਨੀ ਜਿਆਦਾ ਕਿਵੇਂ ਹੋ ਗਈ।

ਝੋਨੇ ਦੀ ਫੁਟਾਰ ਇਕਦਮ ਕਿਸ ਤਰਾਂ ਇਨੀ ਵੱਧ ਗਈ
#rice #jhona #agriculture #futar #fot #shakha #vadjhar
ਪਿਛਲੇ ਦਿਨ ਇੱਕ ਟਾਸਕ ਦਿੱਤਾ ਸੀ ।ਜਿਸ ਵਿੱਚ ਕਿਸਾਨ ਵੀਰਾਂ ਨੇ ਫੋਟੋ ਸ਼ੇਅਰ ਕੀਤੇ ਤਾਂ ਪਤਾ ਲੱਗਿਆ ਕਿ ਇੱਕ ਹਫਤੇ ਦੇ ਵਿੱਚ ਹੀ ਝੋਨਾ ਬਹੁਤ ਸੋਹਣਾ ਹੋ ਗਿਆ। ਗਰੋਥ ਬਹੁਤ ਜਿਆਦਾ ਵੱਧ ਗਈ। ਕੀ ਕਾਰਨ ਰਹੇ ?ਕਿਵੇਂ ਇਸ ਫੁਟਾਰ ਦੇ ਨਾਮ ਤੇ ਸਾਡੇ ਨਾਲ ਧੱਕਾ ਹੁੰਦਾ ਰਿਹਾ। ਇਸ ਸਬੰਧੀ ਆਪਾਂ ਗੱਲ ਕਰਦੇ ਹਾਂ। ਨੋਟ ਇਹ ਵੀਡੀਓ ਕਿਸੇ ਦੇ ਵੀ ਵਿਰੋਧ ਵਿੱਚ ਨਹੀਂ ਹੈ । ਅਸੀਂ ਸਭ ਦਾ ਸਨਮਾਨ ਕਰਦੇ ਹਾਂ ਇੱਜਤ ਕਰਦੇ ਹਾਂ । ਸੋਸ਼ਲ ਮੀਡੀਆ ਕੋਈ ਜੰਗ ਦਾ ਮੈਦਾਨ ਨਹੀਂ ਕਿ ਦੂਸਰੇ ਨੂੰ ਦੂਸਰੇ ਨੀਵਾਂ ਦਿਖਾਉਂਦੇ ਕੋਸ਼ਿਸ਼ ਕੀਤੀ ਜਾਵੇ।ਇਸ ਲਈ ਜਿੰਨੀ ਕੁ ਸੁਧ ਬੁੱਧ ਪਰਮਾਤਮਾ ਨੇ ਬਖਸ਼ੀ ਹੈ ਅਤੇ ਜੋ ਗਿਆਨ ਪਰਮਾਤਮਾ ਦੀ ਇੱਛਾ ਅਨੁਸਾਰ ਹਾਸਿਲ ਹੁੰਦਾ ਹੈ । ਉਸ ਨੂੰ ਆਪਣੇ ਆਧਾਰ ਤੇ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜਾਂਦਾ ਹੈ ਇਹ ਨਾ ਹੀ ਕਿਸੇ ਦੇ ਵਿਰੋਧ ਵਿੱਚ ਹੁੰਦਾ ਤੇ ਨਾ ਹੀ ਕਿਸੇ ਨੂੰ ਠੇਸ ਪਹੁੰਚਾਉਣ ਲਈ ਹੁੰਦਾ ।

Комментарии

Информация по комментариям в разработке