DUNIYA ||"RAMMY KALSI" ||OFFICIAL SONG|| 2024||

Описание к видео DUNIYA ||"RAMMY KALSI" ||OFFICIAL SONG|| 2024||

DUNIYA ||"RAMMY KALSI" ||OFFICIAL SONG|| 2024||

SINGER / LYRICS / COMPOSER
UR
" RAMMY KALSI"

Music : Thee Emenjay

CONTACT FOR LIVE SHOW"S

SUBSCRIBE MY YOUTUBE CHANNEL
LINK HERE :

   / @rammykalsiofficial  

FOLLOW ON FACEBOOK LINK HERE

  / rammykalsi.in  

FOLLOW ON INSTAGRAM LINK HERE :

  / rammykalsiofficial  

MOBILE NO: 09876714613

WHATSAPP NO. 09463990954

All SONG"S AVAILABLE HERE

   • ROG HIJJAR DA BY RAMMY KALSI ||OFFICI...  

   • Baba Deep Singh Ji By Rammy Kalsi, Ho...  

   • Kamle By Rammy Kalsi New Punjabi Song...  

   • Maa peyaan di sewa  by Rammy Kalsi  

   • Gairaan Vich By Rammy Kalsi (Hoshiarp...  

   • Rammy Kalsi All official songs #punja...  

   • ਸੁੰਨਾ ਸੁੰਨਾ ਮਾਵਾਂ ਬਾਝੋਂ BY " ਰੰਮੀ ਕਲਸ...  


#punjabimusicworld #music #newpunjabhisong #song #song #rammykalsi #latestpunjabimusic #songlyrics #shaSALEEM newpunjabhisong
#latest #pakistan #punjabnews #song #RAMMYKALSI #KALSI #RAMMY
#RAKA
#sidhumoosewala #singer#songlyrics #punjabisong2024 #Punjabi #rammykalsi #sad #romantic #devotional #GULAB SIDHU
#SALEEM
#Sabba
#gurlejakhter #duetsongs #GurdasMaan
#karanaujla #punjabiindustry #news #NEW
#newsong #newreels #VIRALSONGS #music
#spotifymusic

SONG LYRICS

ਜਿਉਂਦੇ ਬੰਦੇ ਨੂੰ ਨਾ ਪੁੱਛਦੀ ਇਹ ਦੁਨੀਆਂ
ਮਰੇ ਪਿੱਛੇ ਅੱਥਰੂ ਵਹਾਉਂਦੀ ਆ
ਅੱਥਰੂ ਵੀ ਉਹ ਵੀ ਸ਼ਮਸ਼ਾਨ ਤਾਈ
ਬਾਹਰ ਨਿਕਲਿਆਂ ਦਿਲ ਚੋਂ ਭੁਲਾਉਂਦੀ ਆ

ਮਿੱਟੀ ਵਿੱਚੋਂ ਪੈਦਾ ਹੋਏ ਮਿੱਟੀ ਵਿੱਚ ਮਿਲਣਾ
ਫਿਰ ਵੀ ਇਹ ਮੰਨਣ ਨੂੰ ਤਿਆਰ ਕਾਹਤੋਂ ਦਿਲ ਨਾ
ਸਦੀਵੀ ਸਮਝਦੀ ਫਿਰਦੀ ਆ ਖੁਦ ਨੂੰ
ਇਹ ਤਾਂ ਰੱਬ ਦਾ ਮਜ਼ਾਕ ਬਣਾਉਂਦੀ ਆ

ਜਿਉਂਦੇ ਬੰਦੇ ਨੂੰ ਨਾ ਪੁੱਛਦੀ ਇਹ ਦੁਨੀਆਂ
ਮਰੇ ਪਿੱਛੇ ਅੱਥਰੂ ਵਹਾਉਂਦੀ ਆ

ਆਪਣੀਆਂ ਗਲਤੀਆਂ ਮੰਨਣ ਤੋਂ ਡਰਦੀ
ਦੂਜੇ ਦੀਆਂ ਗੱਲਾਂ ਇਹ ਲਾ ਲਾ ਕੇ ਕਰਦੀ
ਸਦਾ ਵੇਖਦੀ ਤਮਾਸ਼ਾ ਖੁਦ ਖੜ ਕੇ
ਬਣੇ ਆਪਣਾ ਤਾਂ ਫਿਰ ਘਬਰਾਉਂਦੀ ਆ

ਜਿਉਂਦੇ ਬੰਦੇ ਨੂੰ ਨਾ ਪੁੱਛਦੀ ਇਹ ਦੁਨੀਆਂ
ਪਰ ਇਹ ਪਿੱਛੇ ਅਥਰੂ ਵਹਾਉਂਦੀ

ਵਿਲਕ ਦੇ ਵੇਖ਼ੇ ਕਈ ਭੁੱਖ ਨੰਗ ਨਾਲ
ਪੁੱਛਦਾ ਨਹੀਂ ਕਦੇ ਕੋਈ ਉਹਨਾਂ ਦਾ ਵੀ
ਜਿਹਨਾਂ ਛਕਣਾ ਨਾ ਖੁਦ ਕੁੱਛ ਆਪ ਬਈ
ਦੁੱਧ ਮੂਰਤੀਆਂ ਤਾਈ ਏ ਚੜਾਉਂਦੀ ਆ

ਜਿਉਂਦੇ ਬੰਦੇ ਨੂੰ ਨਾ ਪੁੱਛਦੀ ਇਹ ਦੁਨੀਆਂ
ਮਰੇ ਪਿੱਛੇ ਅਥਰੂ ਵਹਾਉਂਦੀ ਆ

ਧਰਮਾਂ ਦੇ ਨਾਂ ਦੇ ਉੱਤੇ ਹੁੰਦੇ ਬੜੇ ਚਰਚੇ
ਸੱਚ ਕੋਈ ਸੁਣਾਵੇ ਝੱਟ ਹੋ ਜਾਂਦੇ ਪਰਚੇ
ਆਪੋ ਆਪਣੇ ਵਿਚਾਰ ਇੱਥੇ ਸਭ ਦੇ
ਇੱਕ ਦੂਜੇ ਉੱਤੇ ਉਂਗਲਾਂ ਉਠਾਉਂਦੀ ਆ

ਜਿਉਂਦੇ ਬੰਦੇ ਨੂੰ ਨਾ ਪੁੱਛਦੀ ਇਹ ਦੁਨੀਆਂ
ਮੇਰੇ ਪਿੱਛੇ ਅਥਰੂ ਵਹਾਉਂਦੀ ਆ

ਹੁਸ਼ਿਆਰਪੁਰ ਵਾਲਾ ਲਿਖੂ ਗੱਲ ਸੱਚ ਦੀ
ਤਾਹੀਓ ਉਹਦੀ ਗੱਲ ਹਰ ਕਿਸੇ ਨੂੰ ਨਾ ਪੱਚਦੀ
"ਰੰਮੀ ਕਲਸੀ" ਤਾਂ ਗੱਲ ਲਿਖੂ ਠੋਕ ਕੇ
ਡਰੇ ਤਕੜੇ ਤੋਂ ਮਾੜੇ ਨੂੰ ਡਰਾਉਂਦੀ ਆ

ਜਿਉਂਦੇ ਬੰਦੇ ਨੂੰ ਨਾ ਪੁੱਛਦੀ ਇਹ ਦੁਨੀਆਂ
ਮਰੇ ਪਿੱਛੇ ਹੀ ਅਥਰੂ ਵਹਾਉਂਦੀ ਆ

ਅੱਥਰੂ ਵੀ ਉਹ ਵੀ ਸ਼ਮਸ਼ਾਨ ਤਾਈ
ਬਾਹਰ ਨਿਕਲਿਆਂ ਦਿਲ ਚੋਂ ਭੁੱਲਆਉਂਦੀ ਆ 🙏🏻

Комментарии

Информация по комментариям в разработке