Kala Afghana ਕਾਲਾ ਅਫ਼ਗਾਨਾ | Distt Gurdaspur | Partition 1947 | JSP-231

Описание к видео Kala Afghana ਕਾਲਾ ਅਫ਼ਗਾਨਾ | Distt Gurdaspur | Partition 1947 | JSP-231

#kalaafghanagurdaspur

ਅੱਜ ਅਸੀਂ ਚੜ੍ਹਦੇ ਪੰਜਾਬ ਦੇ ਜ਼ਿਲਾਂ ਗੁਰਦਾਸਪੁਰ ਤਹਿਸੀਲ ਬਟਾਲਾ ਦੇ ਪਿੰਡ ਕਾਲਾ ਅਫ਼ਗਾਨਾ ਵਿੱਚ ਪਹੁੰਚੇ ਹਾਂ। ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਜ਼ਿਆਦਾ ਮੁਸਲਮਾਨ ਰਹਿੰਦੇ ਸਨ ਤੇ ਕੁਝ ਘਰ ਸਿੱਖਾਂ ਤੇ ਮੁਸਲਮਾਨਾਂ ਦੇ ਸਨ। ਇਸੇ ਪਿੰਡ ਵਿੱਚੋ ਪ੍ਰਵਾਸ ਕਰਕੇ ਗਏ ਇਸਮਾਇਲ ਖਾਨ ਦੇ ਪੁੱਤਰ ਅਸਲਮ ਖਾਨ ਤੇ ਉਹਨਾਂ ਦੀ ਪੋਤਰੀ ਅਮੀਨਾ ਅਖਤਰ ਅੱਜ ਆਪਣੇ ਵੱਡੀਆਂ ਤੇ ਪਿੰਡ ਦੀਆ ਯਾਦਾਂ ਸਾਂਝੀਆਂ ਕਰ ਰਹੇ ਹਨ ਤੇ ਅਸੀਂ ਉਹਨਾਂ ਦਾ ਪਿੰਡ ਦਿਖਾ ਰਹੇ ਹਾਂ।
آج اسیں چڑھدے پنجاب دے ضلع گرداس پر تحصیل بٹالا دے پنڈ کالا افغانا بارے جانکاری دے رہے ہاں ۔
پنجاب دی ونڈ توں پہلاں اس پنڈ وچ مسلمان زیادہ گنتی وچ سن ۔ اس پنڈ توں پرواس کر کے گئے اسماعیل خان دے پتر اسلم خان تے انہاں دی پوتری امینا بی بی اس ویڈیو وچ اپنے وڈیاں اتے پنڈ بارے یاداں سانجھیا کررہے نے

Комментарии

Информация по комментариям в разработке