Lahore Diary 10: Pakistan ਦੇ ਲਾਹੌਰ ’ਚ Punjabi Rappers ਨੌਜਵਾਨਾਂ ਦੀ ਪਸੰਦ ਬਣ ਰਹੇ | BBC NEWS PUNJABI

Описание к видео Lahore Diary 10: Pakistan ਦੇ ਲਾਹੌਰ ’ਚ Punjabi Rappers ਨੌਜਵਾਨਾਂ ਦੀ ਪਸੰਦ ਬਣ ਰਹੇ | BBC NEWS PUNJABI

ਲਾਹੌਰ ਡਾਇਰੀ ਦੇ ਇਸ ਐਪੀਸੋਡ ਵਿੱਚ ਲਾਹੌਰ ਦੇ ਰੈਪ ਆਰਟਿਸਟਸ ਨਾਲ ਬੀਬੀਸੀ ਪੰਜਾਬੀ ਨੇ ਖ਼ਾਸ ਗੱਲਬਾਤ ਕੀਤੀ ਹੈ। ਕਈ ਰੈਪਰਜ਼ ਦਾ ਮੰਨਣਾ ਹੈ ਕਿ ਬਾਲੀਵੁੱਡ ਫਿਲਮ ‘ਗਲੀ ਬੁਆਏ’ ਆਉਣ ਤੋਂ ਬਾਅਦ ਲੋਕਾਂ ਦੀ ਦਿਲਚਸਪੀ ਰੈਪ ਵਿੱਚ ਵਧੀ ਹੈ।
ਪਰ ਨਾਲ ਹੀ ਇਹ ਵੀ ਮੰਨਦੇ ਹਨ ਕਿ ਪਾਕਿਸਤਾਨ ਵਿੱਚ ਰੈਪਰਜ਼ ਦੀ ਉੰਨੀ ਆਮਦਨ ਨਹੀਂ ਹੈ ਜਿੰਨੀ ਭਾਰਤ ਵਿੱਚ ਹੈ।
ਮਿਲੋ ਲਾਹੌਰ ਦੇ ਕੁਝ ਰੈਪਰਜ਼ ਨੂੰ।
(ਰਿਪੋਰਟ - ਅਲੀ ਕਾਜ਼ਮੀ, ਲਾਹੌਰ)
For more episodes of Lahore Diary: https://rb.gy/e4jblh
#RapMusic #Punjabi Music
--
For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp
---
Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK:   / bbcnewspunjabi  
INSTAGRAM:   / bbcnewspunjabi  
TWITTER:   / bbcnewspunjabi  

Комментарии

Информация по комментариям в разработке