AGSS 2022 Padtaal Raag Malhar ਮਲਾਰ ਪੜਤਾਲ HAR JAN BOLAT SRI RAM NAAMA by Bhai Avtar Singh Ji

Описание к видео AGSS 2022 Padtaal Raag Malhar ਮਲਾਰ ਪੜਤਾਲ HAR JAN BOLAT SRI RAM NAAMA by Bhai Avtar Singh Ji

AGSS 2022 Padtaal Raag Malhar ਮਲਾਰ ਪੜਤਾਲ HAR JAN BOLAT SRI RAM NAAMA by Bhai Avtar Singh Ji Bank Wale
ਰਾਗੁ ਮਲਾਰ - ਮ: 4 - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 1265
ਮਲਾਰ ਮਹਲਾ 4 ਪੜਤਾਲ ਘਰੁ 3
ੴ ਸਤਿਗੁਰ ਪ੍ਰਸਾਦਿ ॥
ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਿਲ ਸਾਧਸੰਗਤਿ ਹਰਿ ਤੋਰ ॥1॥ ਰਹਾਉ ॥
ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸੁ ਲਾਗਤ ਹੈ ਨਹੀ ਚੋਰ ॥1॥
ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥2॥
ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥3॥
ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥4॥1॥8॥

Many students had learned a lot of information on Gurmat Sangeet and Singing techniques and enjoy kirtan class, Tabla Class, and Instruments class.
For More information of Jawaddi Taksal and Learn Gurmat Sangeet
Please subscribe our Youtube Channel
   / jawadditaksal  
Please visit our website

http://jawadditaksal.org/ http://vismaadnaad.org/

Email. [email protected]

Facebook:  / santbabaamirsinghji  

  / jawadditaksa.  .

Twitter---   / jawadditaksal  

Instagram-   / jawaddi_taksal_ludhiana  

Listen to 24hour Radio Please Click here

http://jawadditaksal.org/radio.php
Download App from Google Play Store and Apple store
Live Kirtan
Channel No. 110

Комментарии

Информация по комментариям в разработке