ਗਰੀਨ ਕਾਰਡ ਨੂੰ ਲੈ ਕੇ ਵੱਡੀ ਖ਼ਬਰ | AMERICA BULLETIN

Описание к видео ਗਰੀਨ ਕਾਰਡ ਨੂੰ ਲੈ ਕੇ ਵੱਡੀ ਖ਼ਬਰ | AMERICA BULLETIN

#donaldtrumpnews #kamalaharris #americanews #usa

ਬਾਇਡਨ ਸਰਕਾਰ ਦੀ ਗਰੀਨ ਕਾਰਡ ਯੋਜਨਾ ਵਿਰੁੱਧ ਮੁਕੱਦਮਾ ਦਾਇਰ
ਦਲੀਲ ਦਿਤੀ ਗਈ ਕਿ ਸੂਬਾ ਸਰਕਾਰਾਂ ਨੂੰ ਆਰਥਿਕ ਨੁਕਸਾਨ ਹੋਵੇਗਾ


ਟਰੰਪ ਅਮਰੀਕੀ ਚੋਣਾਂ ‘ਚ ਇੱਕ ਮਜ਼ਬੂਤ ਫੰਡ ਰੇਜ਼ਰ
ਜੁਲਾਈ ਵਿੱਚ 13.86 ਮਿਲੀਅਨ ਡਾਲਰ ਇਕੱਠੇ ਕੀਤੇ


ਆਜ਼ਾਦ ਉਮੀਦਵਾਰ ਰਾਬਰਟ ਐਫ. ਕੈਨੇਡੀ ਜੂਨੀਅਰ ਨੇ ਛੱਡੀ ਉਮੀਦਵਾਰੀ
ਕੈਨੇਡੀ ਰਿਪਬਲਿਕਨ ਉਮੀਦਵਾਰ ਟਰੰਪ ਦਾ ਸਮਰਥਨ ਕਰ ਰਹੇ ਹਨ

ਕਿਮ ਜੋਂਗ ਉਨ ਨੇ ਆਖਰਕਾਰ 'ਆਤਮਘਾਤੀ ਡ੍ਰੋਨ' ਲਾਂਚ ਕੀਤਾ
ਇਸ ਦਾ ਸਫਲ ਪ੍ਰੀਖਣ 24 ਅਗਸਤ ਨੂੰ ਕੀਤਾ ਗਿਆ ਸੀ

ਹੈਰਿਸ ਅਮਰੀਕਾ ਤੇ ਲੋਕਤੰਤਰ ਲਈ ਤਬਾਹੀ ਸਾਬਤ ਹੋਵੇਗੀ: ਮਸਕ
ਮਸਕ ਨੇ ਕਿਹਾ ਟਰੰਪ ਲੋਕਤੰਤਰ ਅਤੇ ਅਮਰੀਕਾ ਨੂੰ ਬਚਾਉਣਗੇ

ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲ ਕੀਤੀ
ਯੂਕਰੇਨ ਲਈ ‘ਸ਼ਾਂਤੀ ਤੇ ਮਨੁੱਖਤਾਵਾਦੀ ਸਮਰਥਨ’ ਦੇ ਸੰਦੇਸ਼ ਲਈ ਪ੍ਰਸ਼ੰਸਾ ਕੀਤੀ

ਟਸਕਾਲੂਸਾ ‘ਚ ਗੋਲੀਬਾਰੀ ਵਿਚ ਭਾਰਤੀ ਮੂਲ ਦੇ ਨਾਮੀ ਡਾਕਟਰ ਦੀ ਮੌਤ
ਪਰਮਸ਼ੈੱਟੀ ਰਮੇਸ਼ ਬਾਬੂ ਆਂਧਰਾ ਪ੍ਰਦੇਸ਼ ਦੇ ਪਿੰਡ ਮੇਨਾਕੁਰੂ ਦੇ ਰਹਿਣ ਵਾਲਾ ਸੀ

Комментарии

Информация по комментариям в разработке