ਜਲਦੀ ਚੁੱਕਿਆ ਜਾ ਸਕਦਾ ਬਰਗਾੜੀ ਮੋਰਚਾ, ਸੁਣੋਂ ਕੀ ਬੋਲੇ ਮੰਡ

Описание к видео ਜਲਦੀ ਚੁੱਕਿਆ ਜਾ ਸਕਦਾ ਬਰਗਾੜੀ ਮੋਰਚਾ, ਸੁਣੋਂ ਕੀ ਬੋਲੇ ਮੰਡ

#bargadimorcha #kotkapura #mand
ਜਲਦੀ ਚੁੱਕਿਆ ਜਾ ਸਕਦਾ ਬਰਗਾੜੀ ਮੋਰਚਾ, ਸੁਣੋਂ ਕੀ ਬੋਲੇ ਮੰਡ
ਬਰਗਾੜੀ ਮੋਰਚੇ ਬਾਰੇ ਮੰਡ ਨੇ ਦਿੱਤਾ ਵੱਡਾ ਬਿਆਨ
1 ਜੂਨ ਤੋਂ ਬਰਗਾੜੀ 'ਚ ਚੱਲ ਰਿਹਾ ਇਨਸਾਫ ਮੋਰਚਾ
ਬੇਅਦਬੀਆਂ ਤੇ ਗੋਲੀਕਾਂਡ 'ਚ ਇਨਸਾਫ ਲਈ ਹੈ ਮੋਰਚਾ
ਸਿੱਖ ਬੰਦੀਆਂ ਦੀ ਰਿਹਾਈ ਦੀ ਵੀ ਮੰਗ
ਬਰਗਾੜੀ ਮੋਰਚੇ ਦੀ ਸਮਾਪਤੀ ਦੇ ਬਣੇ ਅਸਾਰ
ਸਰਕਾਰ ਤੇ ਸਿੱਖ ਜਥੇਬੰਦੀਆਂ 'ਚ ਬਣੀ ਸਹਿਮਤੀ!
ਐਤਵਾਰ ਤੱਕ ਮੋਰਚੇ ਦੀ ਸਮਾਪਤੀ ਦਾ ਹੋ ਸਕਦਾ ਐਲਾਨ
ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਮਸਲਾ ਹੋਵੇਗਾ ਹੱਲ : ਮੰਡ

Комментарии

Информация по комментариям в разработке