ਸੰਦੌੜ ਪਿੰਡ ਦਾ ਦੀਵਾਨ (2008) Full Video। Sant Baba Balwant Singh ji Sidhsar-Sihora Sahib ji

Описание к видео ਸੰਦੌੜ ਪਿੰਡ ਦਾ ਦੀਵਾਨ (2008) Full Video। Sant Baba Balwant Singh ji Sidhsar-Sihora Sahib ji

ਪਿਆਰੀ ਸਾਧ ਸੰਗਤ ਜੀਓ ਇਹ ਦੀਵਾਨ 17 ਮਾਰਚ 2008 ਸੰਤ ਖਾਲਸਾ ਦਲ ਦੀ ਰਾਜਧਾਨੀ ਸੰਦੌੜ ਪਿੰਡ ਦਾ ਹੈ ਜੋ ਕਿ ਧੰਨ ਧੰਨ ਸ਼੍ਰੀਮਾਨ 111 ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸ੍ਰੀ ਸਿੱਧਸਰ-ਸਿਹੌੜਾ ਸਾਹਿਬ ਜੀ ਦੁਆਰਾ ਸੰਤ ਬਾਬਾ ਅਤਰ ਸਿੰਘ ਜੀ ਖਾਲਸਾ ਕਾਲਜ ਸੰਦੌੜ ਵਿਖੇ ਸਜਾਇਆ ਗਿਆ ਸੀ। ਇਹ ਦੀਵਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 300 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਚਾਰ ਦੀਵਾਨਾਂ ਵਿੱਚੋਂ ਪਹਿਲਾ ਦੀਵਾਨ ਹੈ।

Комментарии

Информация по комментариям в разработке