Dalbir Singh Journalist talking about Sant Bhindranwale | ਦਲਬੀਰ ਸਿੰਘ ਦੇ ਭਿੰਡਰਾਂਵਾਲਿਆਂ ਬਾਰੇ ਵਿਚਾਰ

Описание к видео Dalbir Singh Journalist talking about Sant Bhindranwale | ਦਲਬੀਰ ਸਿੰਘ ਦੇ ਭਿੰਡਰਾਂਵਾਲਿਆਂ ਬਾਰੇ ਵਿਚਾਰ

ਦਲਬੀਰ ਸਿੰਘ ਪੱਤਰਕਾਰ ਨੇ ਕਾਫੀ ਸਮੇਂ ਤੱਕ ਸੰਤ ਭਿੰਡਰਾਂਵਾਲਿਆਂ ਦਾ ਸਾਥ ਮਾਣਿਆ ਹੈ. ਉਹਨਾਂ ਨੇ ਕੁਝ ਕਿਤਾਬਾਂ ਵੀ ਸੰਤ ਜੀ ਦੇ ਜੀਵਨ ਬਾਰੇ ਲਿਖੀਆਂ ਹਨ. ਸੁਰਿੰਦਰ ਸਿੰਘ ਟਾਕਿੰਗ ਪੰਜਾਬ ਨੇ 2013 'ਚ ਉਹਨਾਂ ਦੇ ਨਾਲ ਇਕ ਲੰਮੀ ਇੰਟਰਵਿਊ ਕੀਤੀ ਸੀ ਪਰ ਬਦਕਿਸਮਤੀ ਨਾਲ ਟਾਕਿੰਗ ਪੰਜਾਬ ਚੈਨਲ ਬੰਦ ਕਰ ਦਿੱਤਾ ਗਿਆ ਅਤੇ ਹੁਣ ਉਸ ਇੰਟਰਵਿਊ ਦਾ ਕੁਝ ਹਿੱਸਾ ਲੱਭ ਗਿਆ ਹੈ ਜਿਸ ਨੂੰ ਦੁਬਾਰਾ ਅੱਪਲੋਡ ਕੀਤਾ ਜਾ ਰਿਹਾ ਹੈ. ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ. ਜਿਉਂਦੇ ਵੱਸਦੇ ਰਹੋ!

Комментарии

Информация по комментариям в разработке