40 SHABAD BANI SATGURU RAVIDAS MAHARAJ JI ( WYAKHYA SEHT )

Описание к видео 40 SHABAD BANI SATGURU RAVIDAS MAHARAJ JI ( WYAKHYA SEHT )

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵੇ ਪ੍ਰਕਾਸ਼ ਉਸਤਵ ਨੂੰ ਸਮਰਪਿਤ
ਬੇਨਤੀ ਹੈ ਜੀ ਹਰ ਰੋਜ ਆਪਣੇ ਘਰ ਇਕ ਬਾਰ ਰਵਿਦਾਸ ਮਹਾਰਾਜ ਜੀ ਦੇ 40 ਸ਼ਬਦ ਦਾ ਪਾਠ ਜਰੂਰ ਕਰੋ ਜੀ ਵਿਅਖਯਾ ਦੇ ਨਾਲ
ਸਤਿਗੁਰੂ ਰਵਿਦਾਸ ਮਹਾਰਾਜ ਜੀ ਸਭਨਾ ਤੇ ਆਪਣੀ ਕਿਰਪਾ ਬਨਾਈ ਰੱਖਣ ਤੇ ਨਾਮ ਦਾਨ ਨਾਲ ਜੋੜੀ ਰੱਖਣ
ਚੈਨਲ ਨੂੰ SUBSCRIBE ਕਰ ਕੇ ਹੋਰ ਰੂਹਾਂ ਨਾਲ ਵੀ SHARE ਜਰੂਰ ਕਰਨਾ ਜੀ
ਜੈ ਗੁਰੂ ਦੇਵ ਧੰਨ ਗੁਰੂ ਦੇਵ

ਅਵਾਜ ਭਾਈ ਲਖਵਿੰਦਰ ਸਿੰਘ ਗੰਭੀਰ

Комментарии

Информация по комментариям в разработке