ਕਿਸੇ ਸ਼ਾਂਤ ਜਗ੍ਹਾ ਬੈਠ ਕੇ ਸੁਣੋ ਸਕੂਨ ਮਿਲੇਗਾ, Bulleh Shah, Bulleh Shah Kalam, Ruhani Safar (Part

Описание к видео ਕਿਸੇ ਸ਼ਾਂਤ ਜਗ੍ਹਾ ਬੈਠ ਕੇ ਸੁਣੋ ਸਕੂਨ ਮਿਲੇਗਾ, Bulleh Shah, Bulleh Shah Kalam, Ruhani Safar (Part

ਕਿਸੇ ਸ਼ਾਂਤ ਜਗ੍ਹਾ ਬੈਠ ਕੇ ਸੁਣੋ ਸਕੂਨ ਮਿਲੇਗਾ, Bulleh Shah, Bulleh Shah Kalam, Ruhani Safar (Part#584)

for more videos subscribe to #ruhanisafar channel 🙏🙏

Lyrics : Bulleh Shah
-------------------------------------------
Narrator : Kuldeep Singh
-------------------------------------------
Editor : Kuldeep Singh
-------------------------------------------
Label : Ruhani Safar ✅
-------------------------------------------

ਅੱਖਾਂ ਬੰਦ ਕਰਕੇ ਕਿਸੇ ਸ਼ਾਂਤ ਜਗ੍ਹਾ ਤੇ ਬੈਠ ਕੇ ਸੁਣੋ, ਰੂਹ ਨੂੰ ਬਹੁਤ ਸਕੂਨ ਮਿਲੇਗਾ ...

ਇਸੇ ਤਰ੍ਹਾਂ ਦੀਆਂ ਹੋਰ video ਨੂੰ ਦੇਖਣ ਲਈ ਚੈਨਲ ਸਬਸਕ੍ਰਾਈਬ ਜਰੂਰ ਕਰ ਲਵੋ।


ਤੂੰ ਕਿਉਂ ਢਾਹਵੇਂ ਮਸਜਿਦ ਮੇਰੀ
ਮੈਂ ਕਿਉਂ ਢਾਹਵਾਂ ਮੰਦਿਰ ਨੂੰ
ਆਜਾ ਦੋਵੇਂ ਮਿਲ ਕੇ ਪੜੀਏ
ਇੱਕ ਦੂਜੇ ਦੇ ਅੰਦਰ ਨੰ

ਦੋ ਘੜੀਆਂ ਰੁੱਕ ਜਾ ਤਕਦੀਰੇ
ਮੈਨੂੰ ਲੱਗੀਆਂ ਤੋੜ ਨਿਭਾ ਲੈਣ ਦੇ
ਅੱਜ ਮੁੱਕਦੇ ਹੋਏ ਸਾਹਵਾਂ ਲਈ
ਦੋ ਦਿਲ ਦੇ ਬੋਲ ਸੁਣਾ ਲੈਣ ਦੇ
ਓਹਨੇ ਸਾਰੀ ਹਯਾਤੀ ਅਜਮਾਇਆ ਏ
ਅੱਜ ਮੈਨੂੰ ਯਾਰ ਅਜਮਾ ਲੈਣ ਦੇ
ਮੈਂ ਜਾਨ ਹਵਾਲੇ ਕਰ ਦੇਵਾਂ
ਇਸ ਜਾਨ ਦਾ ਮਾਲਿਕ ਆ ਲੈਣ ਦੇ

ਇਸ਼ਕ ਲੁੱਟਦਾ ਏ ਪਗੰਬਰਾਂ ਬਲੀਆਂ ਨੂੰ
ਬਾਦਸ਼ਾਹਾਂ ਦੀ ਬਾਦਸ਼ਾਹੀ ਲੁੱਟ ਲਈ
ਓ ਤੇਰਾ ਕੀ ਲੁੱਟਿਆ ਏ ਬੁੱਲਿਆ
ਓਏ ਇਸ ਇਸ਼ਕ ਨੇ ਤਾਂ ਖੁਦਾ ਦੀ ਖੁਦਾਈ ਲੁੱਟ ਲਈ

ਲੁੱਕ ਲੁੱਕ ਜੀਣਾ ਤੇ ਮਰਨਾ ਕੀ
ਇੰਝ ਹੋਣਾ ਕੀ ਤੇ ਕਰਨਾ ਕੀ
ਜਦੋਂ ਇਸ਼ਕ ਸਮੁੰਦਰੇ ਕੁੱਦ ਜਾਣਾ ਏ
ਫ਼ੇਰ ਡੁੱਬਣਾ ਕੀ ਤੇ ਤਰਨਾ ਕੀ



Some of the poetry presented here is not of Baba_Bulleh_Shah. We have written the name of Baba_Bulleh_Shah in title because most of the poetry in this channel belongs to Bulleh Shah. Some of the poetry belong to other Sufi poets. So kindly read description before go to the comment box.

contact information : [email protected]

I am uploading a series of Videos Based on Punjabi kalam of Baba Bulleh Shah and other Sufi poet's. All videos links are below. 👇👇
   • Best Sufi Poetry Collection | Bulleh ...  

Music Credit -

Music used in the video belong to the respected owner.

Social media link

YouTube-    / ruhanisafar  
Facebook-   / safar.ruhani  
Instagram-   / safar_ruhani  
Twitter- https://twitter.com/SafarRuhani?s=09

Keywords -


Baba Bulleh Shah kalam
baba farid kalam
mian muhammad bakhsh
Kalam bulleh shah
baba bulleh shah
Warish Shah
Bulleh Shah New Kalam
Punjabi Sufi Kalam
bulleh shah da kalam
New Sufi Kalam
Bulleh Shah Sufi Kalam
Bulleh Shah Kalam
Sufi Kalam
Sufiana Poetry
kalam bulleh shah
sufi poetry
punjabi shayari
Punjabi poetry
Bulleh Shah
Bulleh Shah Poetry
Mian Muhammad Bakhsh Kalam

Disclaimer :

Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

#bullehshah #punjabishayari #sufikalam #sufipoetry #bullehshahkalam
#punjabipoetry #bullehshahpoetry #sufianakalam #punjabisadpoetry

Комментарии

Информация по комментариям в разработке