LIVE Gurdwara Sri Panjokhra Sahib P: 8Vi Ambala | Gurbani Kirtan | 28 December 2024 Morning

Описание к видео LIVE Gurdwara Sri Panjokhra Sahib P: 8Vi Ambala | Gurbani Kirtan | 28 December 2024 Morning

#livepanjokhrasahib #livegurbanikirtan #sriharkrishansahibji

LIVE Gurdwara Sri Panjokhra Sahib P: 8Vi Ambala | Gurbani Kirtan | 28 December 2024 Morning

ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੈ ਸਭਿ ਦੁਖਿ ਜਾਇ ॥

ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ ਤੋਂ ਗੁਰਬਾਣੀ ਕਥਾ ਕੀਰਤਨ ਦਾ ਸਿੱਧਾ ਪ੍ਰਸਾਰਣ...

ਇਹ ਉਹ ਪਾਵਨ ਅਸਥਾਨ ਹੈ ਜਿੱਥੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਨਮ ਤੋਂ ਗੂੰਗੇ ਅਤੇ ਬੋਲੇ ਭਾਈ ਛੱਜੂ ਝੀਵਰ ਉੱਤੇ ਕ੍ਰਿਪਾ ਦ੍ਰਿਸ਼ਟੀ ਕਰਕੇ ਬੋਲਣ ਅਤੇ ਸੁਣਨ ਦੀ ਸਮਰੱਥਾ ਬਖਸ਼ਿਸ ਕੀਤੀ। ਗੁਰੂ ਸਾਹਿਬ ਜੀ ਨੇ ਭਾਈ ਛੱਜੂ ਜੀ ਦੇ ਸਿਰ ਤੇ ਮੇਹਰ ਦੀ ਛੱਟੀ ਰੱਖ ਕਰਕੇ ਭਗਵਤ ਗੀਤਾ ਦੇ ਸ਼ਲੋਕ ਦੇ ਅਰਥ ਕਰਵਾਏ ਅਤੇ ਪੰਡਿਤ ਲਾਲ ਚੰਦ ਜੀ ਦਾ ਅਹੰਕਾਰ ਨਵਿਰਤ ਕੀਤਾ ਅਤੇ ਆਪਣਾ ਸਿੱਖ ਬਣਾਇਆ।
ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇਸ ਅਸਥਾਨ ਤੇ ਕੀਰਤਪੁਰ ਸਾਹਿਬ ਤੋਂ ਦਿੱਲੀ ਨੂੰ ਜਾਂਦੇ ਹੋਏ ਮਾਘੁ ਸੁਦੀ ੭ ਸੰਮਤ ੧੭੨੦ ਨੂੰ ਆਪਣੇ ਪਾਵਨ ਚਰਨ ਕਮਲ ਪਾਏ ਅਤੇ ਇਸ ਅਸਥਾਨ ਨੂੰ ਪੰਜੋਖਰਾ ਸਾਹਿਬ ਬਣਾਇਆ। ਗੁਰੂ ਸਾਹਿਬ ਜੀ ਨੇ ਇਸ ਅਸਥਾਨ ਤੇ ਤਿੰਨ ਦਿਨ ਠਹਿਰ ਕੇ ਸੰਗਤਾਂ ਸਤਿਨਾਮ ਦਾ ਉਪਦੇਸ਼ ਦੀਤਾ। ਕਾਬੁਲ ਤੋਂ ਆ ਕੇ ਸੰਗਤ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਪਾਏ।
ਗੁਰੂ ਜੀ ਨੇ ਰੇਤੇ ਦਾ ਢੇਰ ਲਗਾ ਕੇ ਨਿਸ਼ਾਨ ਸਾਹਿਬ ਆਪਣੇ ਹੱਥੀਂ ਲਗਾਇਆ, ਆਪ ਤਖ਼ਤ ਉੱਪਰ ਬੈਠੇ ਅਤੇ ਬਚਨ ਕੀਤਾ ਕਿ ਜੋ ਕਿਸੇ ਨੇ ਸਾਨੂੰ ਭੇਟਾ ਕਰਨਾ ਹੈ ਉਹ ਇਸ ਜਗ੍ਹਾ ਭੇਟਾ ਕਰੇ, ਲੰਗਰ ਚਲਾਵੇ ਅਸੀਂ ਪਰਵਾਨ ਕਰਾਂਗੇ। ਅਸਾਂ ਨੂੰ ਸਦਾ ਅੰਗ ਸੰਗ ਜਾਨਣਾ। ਅੱਗੇ ਦਿੱਲੀ ਨੂੰ ਸਾਡੇ ਨਾਲ ਪੰਜ ਸਿੱਖ ਭਾਈ ਸੰਤ ਰਾਮ, ਸੰਗਤੀਆ, ਸਤੀਰਾਮ, ਭਾਈ ਗੁਰਦਿੱਤਾ ਬ੍ਰਿੱਧ ਬੰਸ ਕਾ, ਭਾਈ ਗੁਰਬਖਸ਼ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਜਾਣਗੇ, ਬਾਕੀ ਸਾਰੀ ਸੰਗਤ ਪਿੱਛੇ ਆਪਣੇ ਘਰੀਂ ਜਾਵੇ, ਨਾਮ ਜਪੋ, ਇਂਉਂ ਆਗਿਆ ਕੀਤੀ। ਇਕ ਸਿੱਖ ਨੂੰ ਬੁਖਾਰ ਹੋਇਆ ਦੇਖ ਸਰ ਵਿਚ ਗੁਰੂ ਜੀ ਨੇ ਆਪਣੇ ਪਾਵਨ ਚਰਨ ਕਮਲ ਪਾਏ, ਸਿੱਖ ਦਾ ਇਸ਼ਨਾਨ ਕਰਾ ਰਾਜੀ ਕੀਤਾ ਅਤੇ ਸਰ ਦਾ ਨਾਂ ਗੁਰੂਸਰ ਰੱਖਿਆ।
ਅੱਜ ਵੀ ਇਸ ਪਾਵਨ ਅਸਥਾਨ ਦੇ ਦਰਸ਼ਨ ਇਸ਼ਨਾਨ ਕਰਨ ਨਾਲ ਜਨਮ ਤੋਂ ਗੂੰਗੇ ਅਤੇ ਬੋਲ੍ਹਿਆਂ ਨੂੰ ਬੋਲਣ ਅਤੇ ਸੁਣਨ ਦੀਆਂ ਦਾਤਾਂ ਮਿਲਦੀਆਂ ਹਨ ਅਤੇ ਰੋਗੀਆਂ ਦੇ ਦੁੱਖ ਰੋਗ ਦੂਰ ਹੁੰਦੇ ਹਨ।

👉🏻ਇਸ ਪਾਵਨ ਅਸਥਾਨ ਤੇ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿਚ ਮਾਘ ਸੁਦੀ ੭, ੮,੯ ਨੂੰ ਭਾਰੀ ਸਲਾਨਾ ਜੋੜ-ਮੇਲਾ ਮਨਾਇਆ ਜਾਂਦਾ ਹੈ ਜੀ।

👉🏻ਹਰ ਮਹੀਨੇ ਦੇ ਪਹਿਲੇ ਐਤਵਾਰ ਇਸ ਪਾਵਨ ਅਸਥਾਨ ਤੇ ਅੰਮ੍ਰਿਤ ਸੰਚਾਰ ਹੁੰਦਾ ਹੈ ਜੀ।

👉🏻ਰੋਜ਼ਾਨਾ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ ਤੋਂ ਗੁਰਬਾਣੀ ਕਥਾ ਕੀਰਤਨ ਦਾ ਸਿੱਧਾ ਪ੍ਰੱਸਾਰਣ ਦੇਖਣ ਲਈ ਚੈਨਲ ਨੂੰ ਸਬਸਕਰਾਈਬ ਕਰੋ ਜੀ।

ਸੰਖੇਪ ਇਤਿਹਾਸ ਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ
👉🏻   • ਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: ੮ਵੀਂ || G...  

ਕਿਰਪਾ ਕਰਕੇ ਚੈਨਲ ਨੂੰ Subscribe ਕਰੋ ਜੀ ਤੇ Bell Icon ਤੇ ਜ਼ਰੂਰ ਕਲਿੱਕ ਕਰ ਦਵੋ ਤਾਂ ਜੋ ਤੁਹਾਨੂੰ ਸਾਡੀ ਹਰ ਵੀਡੀਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ। Bala Pritam TV ਯੂਟਿਉਬ ਚੈਨਲ ਅਤੇ ਫੇਸਬੁਕ ਪੇਜ਼ ਤੇ ਰੋਜ਼ਾਨਾ ਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: ਅੱਠਵੀਂ ਅੰਬਾਲਾ ਤੋਂ ਸਿੱਧੇ ਪ੍ਰਸਾਰਣ ਰਾਂਹੀ ਗੁਰਬਾਣੀ ਅਤੇ ਕਥਾ-ਕੀਰਤਨ ਸੁਣੋ ਜੀ।

⛳️Panjokhra Sahib Live⛳️
   / @panjokhrasahiblive  
⛳️Bala Pritam TV⛳️
   / @balapritamtv  
👍 L I K E Ⓜ️ C O M M E N T ⚧️ S H A R E 🔴 S U B S C R I B E

Contact:-
WhatsApp: +1 (559) 809-1313
Email: [email protected]
Gmail: [email protected]

Follow me on:-
Facebook:   / balapritamtv  
Instagram:   / bala.pritam.tv  
Twitter:   / balapritamtv  

#live #livegurdwarasripanjokhrasahib #livepanjokhrasahib #livegurbanikirtan #balapritam #sriharkrishansahibji #panjokhrasahiblive #gurbanikirtanlive #dailylive #livekirtan #liveshabadkirtan #livekathakirtan #dailylivegurbani #historyofpanjokhrasahib #itihaas #livesunday #livesamagam #livesmagam #sriharkrishandhiyaiyai #dailylivekirtan #panjokhrasahiblive #balapritamtv

Комментарии

Информация по комментариям в разработке