ਦੁੱਖੀ ਨਹੀਂ ਬਲਕਿ ਦੂਜਿਆਂ ਨੂੰ ਹਸਾਉਣ ਲਈ ਬਦਲਿਆ ਇਸ ਸਖਸ਼ ਨੇ ਆਪਣਾ ਬਾਣਾ

Описание к видео ਦੁੱਖੀ ਨਹੀਂ ਬਲਕਿ ਦੂਜਿਆਂ ਨੂੰ ਹਸਾਉਣ ਲਈ ਬਦਲਿਆ ਇਸ ਸਖਸ਼ ਨੇ ਆਪਣਾ ਬਾਣਾ

ਦੁਨੀਆਂ ਦੀ ਭੀੜ ਤੋਂ ਅਲੱਗ ਦਿੱਖ ਵਾਲਾ ਪੀਤਾ ਲੱਥ ਆਪਣਾ ਨਾਲਾ ਲਮਕਾ ਕੇ ਰੱਖਦਾ ਹੈ ਤੇ ਦੁਪਹਿਰ ਵੇਲੇ ਸੜਕਾਂ ’ਤੇ ਕਸਰਤ ਕਰਨ ਨਿਕਲਦਾ। ਪੀਤੇ ਦੀਆਂ ਅਜਿਹੀਆਂ ਅਜੀਬੋ ਗ਼ਰੀਬ ਹਰਕਤਾਂ ਉਸ ਨੂੰ ਲੋਕਾਂ ਤੋਂ ਵੱਖਰਾ ਕਰਦੀਆਂ ਹਨ। ਆਓ, ਤੁਹਾਨੂੰ ਵੀ ਸੁਣਾਉਂਦੇ ਹਾਂ ਇੰਟਰਵਿਊ ਦੌਰਾਨ ਪੀਤੇ ਨੇ ਕੀ ਕੀ ਦੱਸਿਆ ਆਪਣੇ ਬਾਰੇ...

Комментарии

Информация по комментариям в разработке