"Tunne Haryian Puade Paun Akhan" dance | Simerpreet Sondh 2nd Runner up Miss World Punjaban 2023

Описание к видео "Tunne Haryian Puade Paun Akhan" dance | Simerpreet Sondh 2nd Runner up Miss World Punjaban 2023

467 ਮਿਸ ਇੰਡੀਆ ਪੰਜਾਬਣ ਰਨਰ ਅਪ ਕੌਰ ਸੌਂਧ ਮਿਸ ਵਰਲਡ ਪੰਜਾਬਣ 2023 ਦੇ ਸੋਲੋ ਡਾਂਸ ਰਾਉਂਡ ਵਿਚ "ਨਰਿੰਦਰ ਬੀਬਾ " ਦੇ ਗਾਏ ਗੀਤ " ਘੁੰਡ ਵਿਚ ਕੈਦ ਕੀਤੀਆਂ ਟੂਣੇ ਹਾਰੀਆਂ ਪੁਆੜੇ ਪਾਉਣ ਅੱਖਾਂ " ਤੇ ਆਪਣੇ ਲੋਕ ਨਾਚ ਦੇ ਜੌਹਰ ਵਿਖਾਕੇ ਦਰਸ਼ਕਾਂ ਨੂੰ ਕੀਲ ਲਿਆ ਅਤੇ ਵਿਸ਼ਵ ਪੰਜਾਬਣ 2023 ਦਾ ਦੂਜੀ ਉਪ ਜੇਤੂ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ. International Exclusive Beauty Pageant Miss World Punjaban organising since 1993 by Jasmer Singh Dhatt
#viral #trend #newsong #dance

Комментарии

Информация по комментариям в разработке