Tu Zariya || ਤੂ ਜ਼ਰੀਆ ।। ਆਨੰਦ ਕਾਰਜ ।। ਹਰਸ਼ਵੀਰ ਸਿੰਘ ਅਤੇ ਅਸ਼ਮੀਤ ਕੌਰ

Описание к видео Tu Zariya || ਤੂ ਜ਼ਰੀਆ ।। ਆਨੰਦ ਕਾਰਜ ।। ਹਰਸ਼ਵੀਰ ਸਿੰਘ ਅਤੇ ਅਸ਼ਮੀਤ ਕੌਰ

ਸਬਰ, ਸੰਤੋਖ ਤੇ ਭਰੋਸਾ ।।

ਵਾਹਿਗੁਰੂ ਨਾਲ ਜੁੜੇ ਰਹਿਣਾ ਤੇ ਉਸ ਉੱਪਰ ਭਰੋਸਾ ਰੱਖਣਾ ਅੱਜ ਕੱਲ ਬਹੁਤ ਮੁਸ਼ਕਿਲ ਹੈ, ਪਰ ਜਦੋਂ ਵੀ ਅਸੀਂ ਹਰਸ਼ ਤੇ ਅਸ਼ਮੀਤ ਦੇ ਪਰਿਵਾਰਾਂ ਵਰਗੇ ਪਿਆਰਿਆਂ ਨਾਲ ਵਿਚਰਦੇ ਹਾਂ ਤਾਂ ਇੱਕ ਵੱਖਰਾ ਸਕੂਨ ਮਿਲਦਾ ਹੈ।
ਮੈਨੂੰ ਯਾਦ ਏ ਜਦੋਂ ਭਾਈ ਰਣਧੀਰ ਸਿੰਘ ਜੀ ਕੀਰਤਨ ਕਰ ਰਹੇ ਸਨ ਤਾਂ ਬਹੁਤ ਸਾਰੀ ਸੰਗਤ ਦੀਆਂ ਅੱਖਾਂ ਵਿੱਚ ਅੱਥਰੂ ਸਨ। ਇਸ ਸੁਭਾਗੇ ਮੌਕੇ ਤੇ ਜੋ ਮਾਹੌਲ ਸੀ, ਉਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ।
ਅਸੀੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਹੀ ਪ੍ਰੇਮ ਤੇ ਧਿਆਨ ਨਾਲ ਦੇਖੋਗੇ, ਤੇ ਆਪਣੇ ਵਿਚਾਰ ਕਮੇਂਟ ਸੈਕਸ਼ਨ ਵਿੱਚ ਸਾਂਝੇ ਕਰੋਗੇ।

ਧੰਨਵਾਦ

Tu Zariya // Harsh and Ashmeet

Patience, Contentment and Belief

To stay connected with the Almighty and believe in him is very difficult these days, but when we are in the company of loved ones like the families of Harsh and Ashmeet, there is a different sense of relief.

I remember when Bhai Randhir Singh was singing the praises of God, many in the gathering had tears in their eyes. It is very difficult to express the aura of that fortunate moment in words.

We hope that you would watch our video with much love and regard, and would share your views in the comment section.

Thank you

Filmed by @gurpalsingh.1 @noorjitsingh
Edited by @gurpalsingh.1
Photogrpher & Kashmir video short @bsb_photography
Music: tu zariya by coke studio

@ankhisoormae @ashmeet411kaur

#sikhwedding #weddingday #gursikhcouple #kashmir #wedding #weddingsutra #gurpalfilms #jammu

Комментарии

Информация по комментариям в разработке