Pind I Dharamvir Thandi || Jasbir Gunachauria

Описание к видео Pind I Dharamvir Thandi || Jasbir Gunachauria

ਸਾਫ ਸੁਥਰੀ ਲੇਖਣੀ ਤੇ ਗਾਇਕੀ ਵਾਲਾ ਧਰਮਵੀਰ ਥਾਂਦੀ ਸਾਡਾ ਸਭ ਦਾ ਚਹੇਤਾ ਹੈ ਤੇ ਪਿੰਡਾਂ ਦੇ ਦੀ ਜਦੋਂ ਵੀ ਗੱਲ ਕਰਦਾ ਤਾਂ ਸਭ ਨੂੰ ਆਪਣੀ ਮਿੱਠੀ ਆਵਾਜ਼ ਨਾਲ ਕੀਲ ਲੈਂਦਾ ਹੈ ,ਸੱਭਿਆਚਾਰ ਦੀ ਬਾਤ ਪਾਉਂਦੇ ਇਸ ਪਿਆਰ ਗਾਇਕ ਦੇ ਬੋਲ ਸਾਨੂੰ ਕਈ ਵਾਰੀ ਭਾਵੁਕ ਵੀ ਕਰਦੇ ਨੇ |
ਏਦਾਂ ਦੀ ਗਾਇਕੀ ਨੂੰ ਸੁਣਕੇ ਪਿਆਰ ਦਿੰਦੇ ਰਹੀਏ ਤੇ ਸਾਡਾ ਵੀ ਫਰਜ਼ ਹੈ |
Mehfil I
Dharamvir Thandi/Jasbir Gunachauria /Gullu Brar/Jatinder Nijjar/Manjit Phagwara
All rights reserved. Jind Mahi Records.

Youtube: https://bit.ly/2Fga3hC
Facebook :
https://www.fb.com/jasbir.gunachauria
https://www.fb.com/Jasbir-Gunachauria...
https://www.fb.com/Joban-Entertainmen...

Комментарии

Информация по комментариям в разработке