Kyo Japda Ni Bandya Na|Dera Sacha Sauda Shabad Old |Dera Sacha Sauda Bhajan Old |Msg Shabad Vani

Описание к видео Kyo Japda Ni Bandya Na|Dera Sacha Sauda Shabad Old |Dera Sacha Sauda Bhajan Old |Msg Shabad Vani

ਕਿਉਂ ਜਪਦਾ ਨਹੀਂ ਬੰਦਿਆ ਨਾਂ
ਬੈਠਾ ਬਣਿਆ ਹੈ ਕਾਲ਼ਾ ਕਾਂ
ਚੁਰਾਸੀ ਵਿੱਚ ਜਾਵੇਂਗਾ ਤੇ ਬੜੇ ਦੁੱਖ ਪਾਵੇਂਗਾ

Kyo Japda Ni Bandya Na
Betha Banya Hai Kala Kaa
Churasi Wich Jawega
Bade Dukh Pawega

Apne Augun Chad Kise De Foli Na
Dekh Praya Maal Kade Vi Doli Na

ਆਪਣੇ ਔਗੁਣ ਛੱਡ ਕਿਸੇ ਦੇ ਫ਼ੋਲੀਂ ਨਾ
ਦੇਖ਼ ਪਰਾਇਆ ਮਾਲ ਕਦੇ ਵੀ ਡੋਲੀਂ ਨਾਂ

Gadi Ajal Special Auni Hoja Tyar Bandya
Hun Tu Ticket Kharidan Wala Samjhe Bhar Bandya
ਗੱਡੀ ਅਜ਼ਲ ਸਪੈਸ਼ਲ ਆਉਣੀ ਹੋਜਾ ਤਿਆਰ ਬੰਦਿਆ
ਹੁਣ ਤੂੰ ਟਿਕਟ ਖ਼ਰੀਦਣ ਵਾਲ਼ਾ ਸਮਝੇਂ ਭਾਰ ਬੰਦਿਆ

Комментарии

Информация по комментариям в разработке