ਗਾਡੀ ਲੁਹਾਰਾਂ ਦਾ ਮੁੰਡਾ ਚੋਟੀ ਦਾ ਪਹਿਲਵਾਨ ! Golu cheema pehalwan ਦੇ ਅਖਾੜੇ ਦੀ ਸ਼ਾਨ | Sirlekh

Описание к видео ਗਾਡੀ ਲੁਹਾਰਾਂ ਦਾ ਮੁੰਡਾ ਚੋਟੀ ਦਾ ਪਹਿਲਵਾਨ ! Golu cheema pehalwan ਦੇ ਅਖਾੜੇ ਦੀ ਸ਼ਾਨ | Sirlekh

ਗਾਡੀ ਲੁਹਾਰਾਂ ਦਾ ਮੁੰਡਾ ਚੋਟੀ ਦਾ ਪਹਿਲਵਾਨ ! Golu cheema pehalwan ਦੇ ਅਖਾੜੇ ਦੀ ਸ਼ਾਨ | Sirlekh

ਗਾਡੀ ਲੁਹਾਰਾਂ ਦਾ ਮੁੰਡਾ ਚੋਟੀ ਦਾ ਪਹਿਲਵਾਨ !
ਗੋਲੂ ਚੀਮਾਂ ਦੇ ਅਖਾੜੇ ਦੀ ਸ਼ਾਨ, ਗ਼ਰੀਬੀ ਦਾ ਸੰਤਾਪ !
ਦੇਖੋ! ਕਿਵੇਂ ਕਰਦੈ ਖੁਰਾਕ ਦਾ ਇੰਤਜ਼ਾਮ !

ਗਾਡੀ ਲੁਹਾਰਾਂ ਦਾ ਕਬੀਲਾ ਮਿਹਨਤੀ ਲੋਕਾਂ ਦਾ ਕਬੀਲਾ ਹੈ । ਲੋਹੇ ਨਾਲ ਲੋਹਾ ਹੋਣ ਵਾਲੇ ਇਹ ਕਿਰਤੀ ਲੋਕ ਕੰਮ ਕਰਕੇ ਹੀ ਰੋਜ਼ੀ ਰੋਟੀ ਕਮਾਉਂਦੇ ਹਨ ਪਰ ਕਦੇ ਭੀਖ ਨਹੀਂ ਮੰਗਦੇ । ਪਹਿਲਵਾਨੀ ਵੀ ਇਹਨਾਂ ਦੇ ਖੂਨ 'ਚ ਹੁੰਦੀ । ਇਹ ਪਹਿਲਵਾਨ ਮੱਖਣ ਸਿੰਘ ਹੈ । ਬੇਸ਼ੱਕ ਅੰਤਾਂ ਦੀ ਗਰੀਬੀ ਹੈ ਪਰ ਮਿਹਨਤ ਕਰਕੇ ਖੁਰਾਕ ਦਾ ਇੰਤਜ਼ਾਮ ਕਰਦਾ ਹੈ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।

ਮੱਖਣ ਸਿੰਘ
+91 98781 64537

Golu cheema pehalwan,cheema,Golu cheema,pehalwan,pehalwan exercise,pehalwan diet,jhara pehalwan,pehalwani,kushti,best pehalwan,punjab pehlwan,punjab pehalwan,pehalwan gollu,golu cheema,jassa patti,pehalwan gollu cheema,dangal live,dangal,dangal pehalwan,gaddi luhar,gadiya lohar,gadia lohar community,gadi luhar,punjab,sirlekh,ਪਹਿਲਵਾਨ,ਗਾਡੀ ਲੁਹਾਰਾਂ,akhara,Pehlwan jassa patti,golu cheema interview,kusti,kabaddi,kabaddi interivew,phelwan interview,पहलवानी

#pehlwan #golucheema #Kabaddi #Kushti #पहलवानी #pahlevani #golucheema #ਪਹਿਲਵਾਨ #sirlekh

Комментарии

Информация по комментариям в разработке