ik driver di Jaan ini sasti ? || vlog || ਗਰਮੀ ਬਹੂਤ ਹੋ ਗਈ | temprature 45 ਤੋਂ ਵੀ ਪਾਰ ||✓

Описание к видео ik driver di Jaan ini sasti ? || vlog || ਗਰਮੀ ਬਹੂਤ ਹੋ ਗਈ | temprature 45 ਤੋਂ ਵੀ ਪਾਰ ||✓

#nekpreet vlogs
in this video 🙏.......
ik truck driver di Jaan ini sasti ho gai kii maari jehi gal pishe ohde goli maardo gurdaspur kaand or temprature 45 degree to v paar ho geya bahoot boora haal swaari heni vlog v kida bnayiye bahoot okha survive karna ini garmi vich

ਇੱਕ ਡਰਾਈਵਰ ਦੀ ਜਾਨ ਦੀ ਕੋਈ ਵੀ ਕਦਰ ਹੇਨੀ ਕੋਈ ਵੀ ਓਹਨੂੰ ਉਦੇ ਮਾਰ ਸਕਦਾ ਕੋਈ ਹਾਦਸਾ ਹੋਣ ਤੇ ਤੁਸੀ ਲੋਕ ਓਹਨੂੰ ਗੋਲੀ ਮਾਰ ਕ ਉਦੇ ਮਾਰ ਸਕਦਾ ਕੀ ਅਜਕਲ ਡਰਾਈਵਰ ਦੀ ਜਾਨ ਇਨੀ ਸਸਤੀ ਹੋ ਗਈ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਜਿਲਾ ਅਫ਼ਸਰ ਕੋਈ ਕਨੂੰਨ ਡਰਾਈਵਰ ਲਈ ਕਿਉ ਹੈਨੀ ਇਸ ਮੁਲਕ ਵਿੱਚ ਕਿਸੇ time ਤੇ ਕਿਸੇ ਨੇ ਗੱਡੀ ਨਈ ਚਲਾਣੀ ਆਹੀ ਹਾਲ ਰਿਹਾ ਤਾਂ

pls support my channel
‪@nekpreet.9798‬
nekpreet vlogs

watch previous video
   • Bus stand | Phagwara | nakodar | ਦਾ ਹ...  
#drivers
#supportdrivers
#driverslifematter
#drivers life
#justice for drivers

love u all 😘

Комментарии

Информация по комментариям в разработке