Rice lower leaves and tillers are dying, ਝੋਨੇ ਦੇ ਹੇਠਲੇ ਪੱਤੇ ਤੇ ਕੁਝ ਸ਼ਾਖਾ ਪਰਾਲ ਕਿਉਂ ਬਣ ਰਹੀਆਂ ਹਨ?

Описание к видео Rice lower leaves and tillers are dying, ਝੋਨੇ ਦੇ ਹੇਠਲੇ ਪੱਤੇ ਤੇ ਕੁਝ ਸ਼ਾਖਾ ਪਰਾਲ ਕਿਉਂ ਬਣ ਰਹੀਆਂ ਹਨ?

ਝੋਨੇ ਦੇ ਹੇਠਲੇ ਪੱਤੇ ਪਰਾਲ ਬਣ ਰਹੇ ਹਨ।
#fungus #ulli #ullinashak #stemborer #gobdisundi #agriculture #jhona #dhan #sundi #leaffolder #pattalapet
ਯੂਰੀਆ ਖਤਮ ਹੋਣ ਤੋਂ ਬਾਅਦ ਵਿੱਚ ਝੋਨੇ ਅਤੇ ਬਾਸਮਤੀ ਦੇ ਹੇਠਲੇ ਪੱਤੇ ਪਰਾਲੀ ਵਾਂਗੂੰ ਬਣ ਰਹੇ ਹਨ ਜਾਂ ਪੱਤੇ ਸੁੱਕ ਰਹੇ ਹਨ। ਕੀ ਇਹ ਕੋਈ ਉੱਲੀ ਰੋਗ ਹੈ, ਜਾਂ ਇਹ ਕਿਉਂ ਹੁੰਦਾ ਹੈ ? ਇਸ ਨੂੰ ਕਿਵੇਂ ਘਟ ਕਰ ਸਕਦੇ ਹਾਂ ? ਇਸ ਦਾ ਕੀ ਨੁਕਸਾਨ ਹੋਵੇਗਾ ਇਹਨਾਂ ਸਾਰੇ ਸਵਾਲਾਂ ਜਵਾਬ ਇਸ ਵੀਡੀਓ ਚ ਦਿੱਤੇ ਗਏ ਹਨ।।

Комментарии

Информация по комментариям в разработке