BJP ਨਾਲ Alliance 'ਤੇ ਇਹ ਕੀ ਬੋਲ ਗਏ Sukhbir Badal | Akali Dal | Sukhdev Singh Dhindsa | News18

Описание к видео BJP ਨਾਲ Alliance 'ਤੇ ਇਹ ਕੀ ਬੋਲ ਗਏ Sukhbir Badal | Akali Dal | Sukhdev Singh Dhindsa | News18

ਸੁਖਬੀਰ ਬਾਦਲ ਨੇ ਕਿਹਾਕਿ ਅਕਾਲੀ ਦਲ ਲਈ ਅੱਜ ਖੁਸ਼ੀ ਤੇ ਇਤਿਹਾਸਕ ਦਿਨ ਹੈ ਤੇ ਢੀਂਡਸਾ ਸਾਹਿਬ ਸੀਨੀਅਰ ਬਾਦਲ ਦੇ ਸਾਥੀ ਸਨ। ਉਨ੍ਹਾਂ ਇਹ ਵੀ ਕਿਹਾਕਿ ਢੀਂਡਸਾ ਸਾਹਿਬ ਸੀਨੀਅਰ ਬਾਦਲ ਦੀ ਟੀਮ ਦੇ ਮੈਂਬਰ ਸਨ ਤੇ ਇਹਨਾਂ ਸਾਥੀਆਂ ਦਾ ਕਰਕੇ ਅਕਾਲੀ ਦਲ ਮਜ਼ਬੂਤ ਸੀ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਅੱਜ ਲੱਗਦਾ ਦੋ ਪਰਿਵਾਰ ਇਕੱਠੇ ਹੋਏ ਨੇ। ਉਨ੍ਹਾਂ ਇਹ ਵੀ ਕਿਹਾਕਿ ਢੀਂਡਸਾ ਸਾਹਿਬ ਸਰਪ੍ਰਸਤ ਵਾਂਗ ਸਾਨੂੰ ਰਾਹ ਦਿਖਾਉਣਗੇ ਤੇ ਕਿਹਾਕਿ ਜੇ ਮੈਥੋਂ ਕੋਈ ਗਲਤੀ ਹੋਈ ਤਾਂ ਮੁਆਫ਼ੀ ਮੰਗਦਾ ਹਾਂ ਤੇ ਕਿਹਾਕਿ ਆਜੋ ਆਪਾਂ ਇਕੱਠੇ ਹੋ ਕੇ ਪੰਜਾਬ ਲਈ ਲੜੀਏ ਤੇ ਕਿਹਾਕਿ ਅਸੀਂ ਸਾਰਿਆਂ ਨੂੰ ਪੂਰਾ ਮਾਣ-ਸਨਮਾਨ ਦਿਆਂਗੇ।
#Sukhbirbadal #SukhdevSinghDhinds a #AkaliDal #News18Punjab

Комментарии

Информация по комментариям в разработке