Dimpy Dhillon Full Speech - ਸੁਖਬੀਰ ਦੀਆਂ ਏਹਨਾਂ ਗੱਲਾਂ ਕਾਰਨ ਡਿੰਪੀ ਨੇ ਛੱਡਿਆ ਅਕਾਲੀ ਦਲ, ਸੁਣੋ ਪੂਰੀ ਸਪੀਚ ।

Описание к видео Dimpy Dhillon Full Speech - ਸੁਖਬੀਰ ਦੀਆਂ ਏਹਨਾਂ ਗੱਲਾਂ ਕਾਰਨ ਡਿੰਪੀ ਨੇ ਛੱਡਿਆ ਅਕਾਲੀ ਦਲ, ਸੁਣੋ ਪੂਰੀ ਸਪੀਚ ।

#dimpydhillon #punjabnews #sukhbirbadal #akalidal #dimpydhillononsukhbirbadal

Dimpy Dhillon Full Speech - ਸੁਖਬੀਰ ਦੀਆਂ ਏਹਨਾਂ ਗੱਲਾਂ ਕਾਰਨ ਡਿੰਪੀ ਨੇ ਛੱਡਿਆ ਅਕਾਲੀ ਦਲ, ਸੁਣੋ ਪੂਰੀ ਸਪੀਚ ।

ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਚੁੱਕੇ ਹਰਦੀਪ ਸਿੰਘ ਡਿੰਪੀ ਢਿੱਲੋਂ 28 ਅਗਸਤ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ । ਡਿੰਪੀ ਢਿੱਲੋਂ ਨੇ Punjab Tak 'ਤੇ ਇਸ ਗੱਲ ਦੀ ਪੁਸ਼ਟੀ ਕੀਤੀ । ਸੁਖਬੀਰ ਬਾਦਲ ਨਾਲ ਨਰਾਜ਼ਗੀ ਜ਼ਾਹਰ ਕਰਦੇ ਹੋਏ ਡਿੰਪੀ ਢਿੱਲੋਂ ਨੇ ਕਿਹਾ ਕਿ ਸੁਖਬੀਰ ਨੇ ਸਮੇਂ 'ਤੇ ਗਿੱਦੜਬਾਹਾ ਦੇ ਉਮੀਦਵਾਰ ਨੂੰ ਲੈਕੇ ਫੈਸਲਾ ਨਹੀਂ ਲਿਆ ਜਿਸ ਕਾਰਨ ਮਜਬੂਰਨ ਉਹਨਾਂ ਨੂੰ ਅਕਾਲੀ ਦਲ ਛੱਡਕੇ ਆਮ ਆਦਮੀ ਪਾਰਟੀ 'ਚ ਜਾਣਾ ਪੈ ਰਿਹਾ ।
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...

Facebook -   / punjabtakofficial  
Instagram -   / punjabtak  
Twitter -   / punjabtak  
Website-https://www.tak.live/punjab-tak

Комментарии

Информация по комментариям в разработке