ਮੁਗ਼ਲ ਰਾਜ ਦੇ ਅੰਤ ਦੀ ਸ਼ੁਰੂਆਤ /End of Mugal Empire ਗੁਰਦੁਆਰਾ ਟਾਹਲੀਆਣਾ ਸਾਹਿਬ/Gurdwara Tahaliana Sahib

Описание к видео ਮੁਗ਼ਲ ਰਾਜ ਦੇ ਅੰਤ ਦੀ ਸ਼ੁਰੂਆਤ /End of Mugal Empire ਗੁਰਦੁਆਰਾ ਟਾਹਲੀਆਣਾ ਸਾਹਿਬ/Gurdwara Tahaliana Sahib

ਇਸ ਜਗ੍ਹਾ ਜਦੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਖ਼ਬਰ ਮਿਲੀ ਕਿ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁੱਜਰ ਜੀ ਸ਼ਹੀਦੀ ਪ੍ਰਾਪਤ ਕਰ ਗਏ। ਤਾ ਗੁਰੂ ਜੀ ਬਹੁਤ ਅਦਾਸ ਹੋਏ ਕਿਓ ਕਿ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਚ ਸ਼ਹੀਦ ਹੋ ਗਏ ਸਨ ਛੋਟੇ ਸਾਹਿਬਜ਼ਾਦੇ ਮੁਗਲਾਂ ਨੇ ਸ਼ਹੀਦ ਕਰ ਦਿੱਤਾ ਮਾਤਾ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ ਤਾ ਗੁਰੂ ਜੀ ਨੇ ਆਪਣਾ ਤੀਰ ਕੱਢਿਆ ਅਤੇ ਤੀਰ ਦੀ ਨੋਕ ਨਾਲ ਘਾਹ (ਦੱਭ) ਦੀ ਜੜ੍ਹ ਪੱਟੀ ਅਤੇ ਕਿਹਾ ਕਿ ਹੁਣ ਮੁਗਲਾਂ ਦਾ ਅੰਤ ਆ ਗਿਆ ਅਤੇ ਹੋਇਆ ਵੀ ਇਸ ਤਰਾ। ਇਸ ਇਤਹਾਸ ਨੂੰ ਸੁਣੋ ਅਤੇ ਦਰਸ਼ਨ ਕਰੋ।

Комментарии

Информация по комментариям в разработке