ਅਮਰੀਕਾ 'ਚ ਪੈਸਾ ਕਮਾਇਆ ਜਾ ਸਕਦਾ ਹੈ ਪਰ ਸਕੂਨ ਨਹੀੰ, ਆਪਣੇ ਦੇਸ਼ 'ਚ ਆਪਣਾ ਕੰਮ ਕਰਕੇ ਆਨੰਦ ਮਾਣੋ|

Описание к видео ਅਮਰੀਕਾ 'ਚ ਪੈਸਾ ਕਮਾਇਆ ਜਾ ਸਕਦਾ ਹੈ ਪਰ ਸਕੂਨ ਨਹੀੰ, ਆਪਣੇ ਦੇਸ਼ 'ਚ ਆਪਣਾ ਕੰਮ ਕਰਕੇ ਆਨੰਦ ਮਾਣੋ|

ਮੋਗਾ ਜਿਲ੍ਹੇ ਦਾ ਇਕ ਪਿੰਡ ਲੋਹਾਰਾ ਜੋ ਕਿ ਬਰਨਾਲਾ -ਮੋਗਾ ਹਾਈਵੇ ਉਤੇ ਸਥਿਤ ਹੈ, ਇਸੇ ਪਿੰਡ ਦਾ ਇੱਕ ਕਿਸਾਨ ਸ੍ਰੀ ਰਾਜਵਿੰਦਰ ਸਿੰਘ ਧਾਲੀਵਾਲ ਜੋ ਕਿ 2007 ਤੋਂ ਅਮਰੀਕਾ ਦੇਸ਼ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਸੀ ਤੇ ਉਥੇ ਟਰੱਕ ਚਲਾਉਂਦਾ ਸੀ, 2012 ਵਿੱਚ ਪੰਜਾਬ ਆਇਆ ਤੇ 2017 ਵਿੱਚ ਆਪਣੀ ਖੇਤੀ ਕਰਨੀ ਸੁਰੂ ਕਰ ਦਿੱਤੀ, 2018 ਵਿਚ 4.5 - 5 ਏਕੜ ਵਿਚ ਕੁਦਰਤੀ ਖੇਤੀ ਵਿੱਚ ਗੰਨੇ ਦੀ ਖੇਤੀ ਕਰਨੀ ਸੁਰੂ ਕਰ ਦਿੱਤੀ, ਆਪਣੇ ਖੇਤ ਵਿਚ ਹੀ ਗੁੜ ਬਣਾਉਣ ਵਾਲਾ ਘੁਲਾੜਾ ਲਗਾ ਲਿਆ, ਅੱਜ ਉਸਦੇ ਖੇਤ ਵਿਚ ਮਿੰਨੀ ਜੰਗਲ, ਅਨੇਕਾਂ ਫਲਦਾਰ ਰੁੱਖ, ਅਨੇਕਾਂ ਤਰ੍ਹਾਂ ਦੀਆਂ ਸਬਜੀਆਂ, ਫਸਲਾਂ ਅਤੇ ਪਸ਼ੂ, ਬੱਕਰੀਆਂ ਤੇ ਮੁਰਗੀਆਂ ਆਦਿ ਹਨ, ਅੱਜ ਇਹ ਕਿਸਾਨ ਕੁਦਰਤੀ ਖੇਤੀ ਨਾਲ ਵਾਤਾਵਰਣ ਤੇ ਸਮੁੱਚੇ ਸਮਾਜ ਨੂੰ ਚੰਗੀ ਸਿਹਤ ਦੇ ਰਿਹਾ ਹੈ |

anil balanja exotic fruit farm,tropical fruit farm,tropical fruit trees,tropical fruits,exotic fruit variety,exotic fruit farm,fruit farming,exotic tropical fruits,tropical fruit farming,balanja farm nursery,anil balanja tropical fruit farm,fruit farm,agriculture,exotic fruit,exotic fruits,farming,anil balanja farm,anil balanja,anil balanja nursery,anil balanja contact number,farmer.

Комментарии

Информация по комментариям в разработке