Dil Da Jaani | Heer | Tanvir Sandhu & Arpan Sandhu | Jeevay Punjab

Описание к видео Dil Da Jaani | Heer | Tanvir Sandhu & Arpan Sandhu | Jeevay Punjab

A Concept by Kumar Saurabh 🌻🍂

Singers: Tanvir Sandhu, Arpan Sandhu
Composition: Wazir Afzal, Tanvir Sandhu & traditional
Lyrics: Waris Shah, Hazin Qadri

Flute: Mohit
Dilruba: Ganga Singh
Sitar: Umesh
Harmonium: Ajay Mureed
Dholak: Aman Yamla
Tabla: Vj ustam

Video: Gurpal films & Noorjit Singh

ਸਾਡਾ ਬੋਲਿਆ ਚਾਲਿਆ ਮਾਫ ਕਰਨਾ
ਚੰਦ ਰੋਜ਼ ਤੇਰੇ ਘਰ ਰਹਿ ਚੱਲੇ ਵੇ
ਅਸਾਂ ਪਰਤ ਨਾ ਆਣ ਕੇ ਖੇਡਣਾ ਈ
ਬਾਜ਼ੀ ਇਸ਼ਕ ਵਾਲੀ ਕਰਕੇ ਤੈਅ ਚੱਲੇ ਵੇ
ਚਾਰੇ ਕੰਨੀਆਂ ਮੇਰੀਆਂ ਵੇਖ ਖਾਲੀ
ਅਸੀਂ ਨਾਲ ਨਹੀਂਉ ਕੁੱਝ ਲੈ ਚੱਲੇ ਵੇ
ਕੂੜੀ ਦੁਨੀਆ ਤੇ ਸ਼ਾਨ ਗੁਮਾਨ ਕੂੜਾ
ਵਾਰਸ ਸ਼ਾਹ ਹੁਣੀ ਸੱਚ ਕਹਿ ਚੱਲੇ ਵੇ।

1.ਦਿਲ ਦਾ ਜਾਨੀ
ਸਈਉ ਨੀ ਮੇਰੇ ਦਿਲ ਦਾ ਜਾਨੀ
ਹਾਏ ਨੀ ਮੁੱਖ ਮੋੜ ਗਿਆ ਜੇ
ਸੲਈਉ ਨੀ ਦਿਲ ਤੋੜ ਗਿਆ ਜੇ
ਸਈਉ ਨੀ ਮੇਰੇ ਦਿਲ ਦਾ ਜਾਨੀ

ਜਾਵੋ ਨੀ ਕੋਈ ਮੋੜ ਲਿਆਵੋ
ਨੀ ਮੇਰੇ ਨਾਲ ਗਿਆ ਜੇ ਲੜਕੇ
ਹੋ ਅੱਲ੍ਹਾ ਕਰੇ ਜੇ ਆ ਜਾਵੇ ਸੋਹਣਾ
ਦੇਵਾਂ ਜਾਣ ਕਦਮਾਂ ਵਿੱਚ ਧਰ ਕੇ

2.ਉਹ ਜਾਂਦਾ ਜੇ ਟੁਰਿਆ ਕੋਲ ਜਿਹੜਾ ਬਹਿੰਦਾ ਸੀ(2times)
ਰੋਣੇ ਦੇ ਕੇ ਚੱਲਿਆ ਹੱਸਦਾ ਜਿਹੜਾ ਰਹਿੰਦਾ ਸੀ
ਹਾਏ ਨੀ ਹੁਣ ਮੁਕਰ ਗਿਆ ਜੇ
ਸੲਈਉ ਨੀ ਦਿਲ ਤੋੜ ਗਿਆ ਜੇ ।

3.ਪਹਿਲਾਂ ਜਾਣਦੇ ਤੈਨੂੰ ਕਦੇ ਵੀ ਨੇਹੁੰ ਲਾਉਂਦੇ ਨਾ (2 Times)
ਸੋਹਣਿਆ ਧੋਖੇਬਾਜ਼ਾ ਧੋਖਾ ਤੇਰਾ ਖਾਂਦੇ ਨਾ (2 Times)
ਹਾਏ ਨੀ ਹੁਣ ਮੁਕਰ ਗਿਆ ਜੇ
ਸੲਈਉ ਨੀ ਦਿਲ ਤੋੜ ਗਿਆ ਜੇ ।
ਦਿਲ ਦਾ ਜਾਨੀ .........


Jeevay Punjab

#jeevaypunjab #heer #dildajaani #noorjahan #arpansandhu #tanveersandhu

Комментарии

Информация по комментариям в разработке