Sidhu Moosewala ਦੇ ਪਿਤਾ ਨੇ Lawrence ਦੇ ਇੰਟਰਵਿਊ 'ਤੇ ਵਿਖਾਈ ਲਾਚਾਰੀ, ਕਿਹਾ ਹੁਣ ਤਾਂ..। Punjab Tak

Описание к видео Sidhu Moosewala ਦੇ ਪਿਤਾ ਨੇ Lawrence ਦੇ ਇੰਟਰਵਿਊ 'ਤੇ ਵਿਖਾਈ ਲਾਚਾਰੀ, ਕਿਹਾ ਹੁਣ ਤਾਂ..। Punjab Tak

#sidhumoosewala #sidhumoosewalalive #sidhumoosewalafather


Sidhu Moosewala ਦੇ ਪਿਤਾ ਨੇ Lawrence ਦੇ ਇੰਟਰਵਿਊ 'ਤੇ ਵਿਖਾਈ ਲਾਚਾਰੀ, ਕਿਹਾ ਹੁਣ ਤਾਂ..। Punjab Tak
ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਦੋ ਇੰਟਰਵਿਊ ਸਨ, ਪਹਿਲਾ ਇੰਟਰਵਿਊ ਖਰੜ 'ਚ ਪੁਲਿਸ ਕਸਟਡੀ ਦੌਰਾਨ ਹੋਇਆ ਤੇ ਦੂਜਾ ਇੰਟਰਵਿਊ ਰਾਜਸਥਾਨ ਦੀ ਜੇਲ੍ਹ 'ਚ, ਇਹ SIT ਦੀ ਰਿਪੋਰਟ 'ਚ ਵੱਡਾ ਖੁਲਾਸਾ ਹੋਇਆ ਹੈ । ਇਸ ਖੁਲਾਸੇ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ 'ਤੇ ਕਈ ਸਵਾਲ ਚੁੱਕੇ ਹਨ ।
#PUT039
.-----------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...

Facebook -   / punjabtakofficial  
Instagram -   / punjabtak  
Twitter -   / punjabtak  

Комментарии

Информация по комментариям в разработке