ਜ਼ਮੀਨਾਂ ਐਕਵਾਇਰ ਲਈ...ਮੋਦੀ ਵੱਲੋਂ ਇੱਕ ਹੋਰ ਕਾਨੂੰਨ

Описание к видео ਜ਼ਮੀਨਾਂ ਐਕਵਾਇਰ ਲਈ...ਮੋਦੀ ਵੱਲੋਂ ਇੱਕ ਹੋਰ ਕਾਨੂੰਨ

#akalidal #punjabnews #pmmodi



ਪੁਲਾਂਘ (pulaangh tv) - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।

ਤੁਸੀਂ ਸਾਨੂੰ E-mail ਜ਼ਰੀਏ ਸੰਪਰਕ ਕਰ ਸਕਦੇ ਹੋ : [email protected]

ਪੁਲਾਂਘ ਦੇ ਸੋਸ਼ਲ ਮੀਡੀਆ ਪਲੇਟਫਾਰਮ :

FACEBOOK :   / pulaangh  
INSTAGRAM :   / pulaangh_ik_umeed  

----

Комментарии

Информация по комментариям в разработке