Sidhu Moosewala ਦੇ ਪਿਤਾ Balkaur Singh ਦਾ Interview, Gangster Culture 'ਤੇ ਘੇਰੀਆਂ ਸਰਕਾਰਾਂ। Punjab Tak

Описание к видео Sidhu Moosewala ਦੇ ਪਿਤਾ Balkaur Singh ਦਾ Interview, Gangster Culture 'ਤੇ ਘੇਰੀਆਂ ਸਰਕਾਰਾਂ। Punjab Tak

Sidhu Moosewala ਦੇ ਪਿਤਾ Balkaur Singh ਦਾ Interview, Gangster Culture 'ਤੇ ਘੇਰੀਆਂ ਸਰਕਾਰਾਂ। Punjab Tak
#mansa #sidhumoosewala #moosewalafather #exclusiveinterview #moosewalafatherinterview #balkaursingh #interview #punjab #punjabnews #punjabtak
Sidhu Moosewala Father Interview
'ਇਨਸਾਫ slow speed'
'ਸਰਕਾਰ..SIT ਵੱਲੋਂ ਕੋਈ ਨਵਾਂ ਐਕਸ਼ਨ ਨਜ਼ਰ ਨਹੀਂ ਆ ਰਿਹਾ'
'ਇਹ ਬਹੁਤ ਵੱਡਾ Nexus ਹੈ'
'ਸੋਚੀ-ਸਮਝੀ ਸਾਜ਼ਿਸ਼ ਨਾਲ ਇਹ ਕਤਲ ਹੋਇਆ'
'ਲਾਰੇਂਸ ਦੇ ਇੰਟਰਵਿਊ ਦਾ ਮਕਸਦ ਕੀ ਸੀ'
'ਕੀ ਲਾਰੇਂਸ ਦੇ ਇੰਟਰਵਿਊ ਨਾਲ ਸਾਨੂੰ ਡਰਾਉਣਾ ਚਾਹੁੰਦੇ ਸੀ'
'ਮੁੱਖ ਮੰਤਰੀ ਨੇ ਸਾਡੀ ਨਹੀਂ ਗੈਂਗਸਟਰਾਂ ਦੀ ਗੱਲ ਪੂਰੀ ਕੀਤੀ'
'ਮੇਰਾ ਪਰਿਵਾਰ ਸਰਕਾਰ ਨੇ ਤਬਾਹ ਕਰ ਦਿੱਤਾ'
'ਦਿੱਲੀ ਦਾ ਸਪੈਸ਼ਲ ਸੈੱਲ ਸਰਕਾਰ ਨੂੰ ਚਿੱਠੀ ਲਿਖ ਮੂਸੇਵਾਲਾ ਬਾਰੇ ਅਲਰਟ ਕੀਤਾ ਸੀ'
'ਸਿਕਊਰਟੀ ਹਟਾਉਣ ਤੇ ਲੀਕ ਕਰਨ ਵਾਲਾ ਸਵਾਲ ਕਈ ਵਾਰ ਪੁੱਛ ਚੁੱਕਾ'
'ਸਿਕਊਰਟੀ ਵਾਲੇ ਸਵਾਲ 'ਤੇ ਸਰਕਾਰ ਆਉਂਦੀ ਨਹੀਂ'
'25 ਸੁਣਵਾਈਆਂ ਹੋਈਆਂ, ਕੋਈ ਮੁਲਜ਼ਮ ਪੇਸ਼ ਨਹੀਂ ਹੋਇਆ'
'ਸਰਕਾਰ Gangsters ਨੂੰ ਸਹੂਲਤਾਂ ਦੇਣ 'ਚ ਲੱਗੀ'
'ਰਾਸ਼ਟਰਵਾਦੀ ਮੈਂ ਜਾਂ ਲਾਰੇਂਸ ਬਿਸ਼ਨੋਈ'
'ਭਗਵੰਤ ਮਾਨ ਨੇ ਹੁਣ 60 ਬੰਦੇ ਸਿਕਊਰਟੀ ਦੇ ਕਿਉਂ ਦਿੱਤੇ'
'ਮੈਨੂੰ ਸਿਕਊਰਟੀ ਦੀ ਕੋਈ ਲੋੜ ਨਹੀਂ'
'ਸਿੱਧੂ ਦੇ ਦੋ ਗੰਨਮੈਨ 'ਚੋਂ ਇੱਕ ਬੰਦਾ ਬਿਮਾਰ ਸੀ'
'ਮੈਂ ਬਤੌਰ ਪਿਤਾ ਨਹੀਂ ਚਾਹੁੰਦਾ ਸੀ ਕਿ ਸਿੱਧੂ ਸਿਆਸਤ 'ਚ ਆਵੇ'
'4-5 ਸਾਲ ਉਸ 'ਤੇ ਬਹੁਤ ਪ੍ਰੈਸ਼ਰ ਰਿਹਾ'
'ਗੀਤ ਕੋਰੀ ਕਲਪਨਾ ਨਹੀਂ, ਉਹ ਹਕੀਕਤ ਲਿਖਦਾ ਸੀ'


About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...

Facebook -   / punjabtakofficial  
Instagram -   / punjabtak  
Twitter -   / punjabtak  

Комментарии

Информация по комментариям в разработке