Pehalwana Di Haveli Pind Chone / Batala/ Gurdaspur ਭਲਵਾਨਾਂ ਦੀ ਹਵੇਲੀ ਪਿੰਡ ਚੋਣੇ ਜਿਲਾ ਗੁਰਦਾਸਪੁਰ

Описание к видео Pehalwana Di Haveli Pind Chone / Batala/ Gurdaspur ਭਲਵਾਨਾਂ ਦੀ ਹਵੇਲੀ ਪਿੰਡ ਚੋਣੇ ਜਿਲਾ ਗੁਰਦਾਸਪੁਰ

ਮਾਝੇ ਦੇ ਬਟਾਲਾ ਏਰੀਆ ਦੀ ਇਹ ਸ਼ਾਨ ਭਲਵਾਨਾ ਦੀ ਹਵੇਲੀ ਤੇ 20 ਵੀ ਸਦੀ ਦੇ ਸ਼ੁਰੂ ਵਿਚ ਬਣਾਉਣੀ ਸ਼ੁਰੂ ਕੀਤੀ ਗਈ ਦੱਸੀ ਜਾਂਦੀ ਹੈ ਇਸ ਹਵੇਲੀ ਨੂੰ ਬਣਾਉਣ ਵਿਚ 2 ਕਰੋੜ 40 ਲੱਖ ਇੱਟ ਲੱਗੀ ਸੀ ਇਹ ਹਵੇਲੀ ਕਈ ਮੀਲਾਂ ਤੋਂ ਹੀ ਵਿਖਾਈ ਦੇਣ ਲੱਗ ਪੈਂਦੀ ਹੈ , ਇਹ ਚੌਂਕ ਮਹਿਤਾ ਦੇ ਕੋਲ ਪਿੰਡ ਚੋਣੇ ਵਿੱਚ ਵਾਕਿਆ ਹੈ , ਪਿੰਡ ਚੋਣੇ ਜਾਣ ਦਾ ਰਸਤਾ ਚੌਕ ਮਹਿਤਾ ਤੋਂ ਬਟਾਲਾ ਰੋਡ ਅੱਡਾ ਰੰਗੜ ਨੰਗਲ ਤੋਂ ਸੜਕ ਜਾਂਦੀ ਹੈ । ਹੋਸ਼ਿਆਰਪੁਰ ਤੋਂ ਜਾਣਾ ਹੋਵੇ ਤਾਂ ਸ੍ਰੀ ਹਰਗੋਬਿੰਦ ਪੁਰ ਤੋਂ ਚੌਂਕ ਮਹਿਤਾ ਰੋਡ ਤੇ ਅੱਡਾ ਬੋਹਜਾ ਤੋਂ ਵੀ ਸੜਕ ਜਾਂਦੀ ਹੈ । ਇਹ ਵਿਰਾਸਤ ਸਰਕਾਰ ਨੂੰ ਸੰਭਾਲਣ ਦੀ ਲੋੜ ਹੈ । ਸੁਖਵਿੰਦਰ ਗਿੱਲ 9463672761

Комментарии

Информация по комментариям в разработке