Zaibi Hanjra Exclusive Interview: ਸੋਸ਼ਲ ਮੀਡੀਆ ਤੇ ਮਸ਼ਹੂਰ ਪਾਕਿਸਤਾਨੀ ਇਨਫਲੂਐਂਸਰ ਨਾਲ ਖਾਸ ਗੱਲਬਾਤ

Описание к видео Zaibi Hanjra Exclusive Interview: ਸੋਸ਼ਲ ਮੀਡੀਆ ਤੇ ਮਸ਼ਹੂਰ ਪਾਕਿਸਤਾਨੀ ਇਨਫਲੂਐਂਸਰ ਨਾਲ ਖਾਸ ਗੱਲਬਾਤ

🔷 ‘ਪੰਜਾਬੀ ਬੋਲਣ ਕਰਕੇ ਲੋਕਾਂ ਨੇ ਮੈਨੂੰ ਸਿੱਖੀ ਦਾ ਖ਼ਿਤਾਬ ਦਿੱਤਾ…’
🔷ਪਾਕਿਸਤਾਨੀ ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਜ਼ੇਬੀ ਹੰਜਾਰਾ ਕਿੱਥੋਂ ਸਿਵਾਉਂਦਾ ਹੈ ਆਪਣੇ ਚਾਦਰੇ
🔷ਜ਼ੇਬੀ ਹੰਜਰਾ ਦਾ ਭਾਰਤ ਵਿੱਚ ਕਿਹੜਾ ਹੈ ਜੱਦੀ ਪਿੰਡ
🔷ਜ਼ੇਬੀ ਹੰਜਰਾ ਕਿਉਂ ਕਹਿੰਦਾ ਹੈ- ‘ਮੈਂ ਜਾਇਆ ਦੇਸ ਪੰਜਾਬ ਦਾ ਮੈਨੂੰ ਰਹੇ ਚੜ੍ਹੀ ਇਹਦੀ ਲੋਰ
ਮੈਂ ਘੁੰਮਾਂ ਅੰਬਰਸਰ, ਮੇਰੇ ਚੇਤਿਆਂ ਵਿੱਚ ਲਹੌਰ…’

#Pakistan #india #amritsar #lahore #ExclusiveInterview Ch Zaibi Hanjra #PTCNews #haryana

Комментарии

Информация по комментариям в разработке