ਠੱਠੀਆਂ ਮਹੰਤਾਂ ਧੰਨ ਧੰਨ ਬਾਬਾ ਕੁੰਡਲ ਦਾਸ ਬਾਬਾ ਸਾਲ ਦਾਸ ਜੀ ਦਾ ਸਲਾਨਾ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ

Описание к видео ਠੱਠੀਆਂ ਮਹੰਤਾਂ ਧੰਨ ਧੰਨ ਬਾਬਾ ਕੁੰਡਲ ਦਾਸ ਬਾਬਾ ਸਾਲ ਦਾਸ ਜੀ ਦਾ ਸਲਾਨਾ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ

ਜਿਲਾ ਤਰਨ ਤਾਰਨ ਦੇ ਪੈਂਦੇ ਪਿੰਡ ਠੱਠੀਆਂ ਮਹੰਤਾਂ ਵਿਖੇ ਧੰਨ ਧੰਨ ਬਾਬਾ ਕੁੰਡਲ ਦਾਸ ਜੀ ਦਾ ਸਲਾਨਾ ਜੋੜ ਮੇਲਾ ਸਮੂਹ ਇਲਾਕਾ ਨਿਵਾਸੀਆਂ ਅਤੇ ਪਿੰਡ ਦੇ ਸਹਿਯੋਗ ਅਤੇ NRI ਵੀਰਾਂ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ

Комментарии

Информация по комментариям в разработке