CHIDI BLAURI | BHANGRA | LAUNG LAACHI | AMMY VIRK | MANNAT NOOR | BHANGRA SWAGGERS | DJLG | PUREFOLK

Описание к видео CHIDI BLAURI | BHANGRA | LAUNG LAACHI | AMMY VIRK | MANNAT NOOR | BHANGRA SWAGGERS | DJLG | PUREFOLK

ਲੋਕ ਨਾਚ ਸਾਡੇ ਮਨੁੱਖੀ ਸੁਭਾਅ ਤੋਂ ਹੀ ਨਿਕਲੇ ਹੁੰਦੇ ਹਨ।ਭਾਵੇਂ ਬਾਹਰੀ ਤੌਰ ਤੇ ਸਰੀਰਕ ਮੁਦਰਾਵਾਂ ਹੀ ਨਜ਼ਰ ਆਉਂਦੀਆਂ ਹਨ, ਪਰ ਇਸ ਦਾ ਖੇਤਰ ਜਿਸਮ ਦੇ ਰਸਤੇ ਰੂਹ ਤਕ ਫੈਲਿਆ ਹੁੰਦਾ ਹੈ। ਪੰਜਾਬੀਆਂ ਦੀ ਖ਼ੁਸ਼ੀ ਦਾ ਪ੍ਰਗਟਾਵਾ ਲੋਕ ਨਾਚ ਹੀ ਕਰਦੇ ਹਨ। ਪੰਜਾਬ ਦੇ ਲੋਕ ਨਾਚਾਂ ਵਿੱਚ ਪੰਜਾਬੀਆਂ ਦਾ ਦਿਲ ਧੜਕਦਾ ਨਜ਼ਰ ਆਉਂਦਾ ਹੈ। ਤਾਂ ਹੀ ਇਹ ਕਦੇ ਪੁਰਾਣੇ ਨਹੀਂ ਹੁੰਦੇ। ਲੋਕ ਨਾਚ ਝੂਮਰ ਦਾ ਇੱਕ ਰੰਗ।

#jhoomar #pureFolk #bhangraswagger #bhangraempire #bhangra #sammi #luddi #chiriblori #Hoshiarpur #dancemore #dance #folklore #folkdance #dandas #gidha #fitness

Комментарии

Информация по комментариям в разработке