Jhanda (ਝੰਡਾ) Sucha Rangila & Mandeep Mandy | New Punjabi Song 2024

Описание к видео Jhanda (ਝੰਡਾ) Sucha Rangila & Mandeep Mandy | New Punjabi Song 2024

Amar Audio Present's Full Video of "Jhanda" in the Voice "Sucha Rangila & Mandeep Mandy" Pen Down By "Lakhwinder Maan" Music Given by "joy Atul". Watch, Like, Share & Give Your Valuable Feed Back.

✯SUBSCRIBE US✯

♪ Amazon: https://ewve.short.gy/Fl
♪ Apple : https://ewve.short.gy/4V
♪ Gaana : https://ewve.short.gy/0c
♪ iTunes : https://ewve.short.gy/4V
♪ Shazam : https://ewve.short.gy/ny
♪ Wynk : https://ewve.short.gy/m2]
♪ YT Music : https://ewve.short.gy/Qu
♪ Reels :   / 7867668879931707  

Song ➤ Jhanda (ਝੰਡਾ)
Singer ➤ Sucha Rangila & Mandeep Mandy
Lyricst ➤ Lakhwinder Maan
Composer ➤ Lakhwinder Maan & Sucha Rangila
Music ➤ Joy Atul
Video ➤ Team Amar Audio
Producer ➤ Pinky Dhaliwal
  / pinkydhaliwal234  
  / pinky.dhaliwal2  
Label ➤ Amar Audio
  / amaraudiofficial  
  / amaraudio  

#jhanda #ਝੰਡਾ #sucharangila #mandeepmandy #joyatul #lakhwindermaan #ytshorts #amaraudio #punjabigeet #trendingsong #latestpunjabisongs2024 #latestpunjabisong #latestpunjabisong2024 #newpunjabisong #newpunjabisongs #newpunjabisongs #2024 #2024elections #vote #votesong

Lyrics :-
ਪਿਛਲੀ ਵਾਰ ਝੰਡਾ, ਹੋਰ ਸੀ ਵੇ ਕੋਠੀ ਉੱਤੇ
ਐਤਕੀ ਤੂੰ ਝੰਡਾ ਕੋਈ ਹੋਰ ਲਾ ਲਿਆ, ਵੇ ਨਵੀਂ ਪਾਰਟੀ
ਪਾਰਟੀ ਨਾਲ ਲੱਗਦਾ ਮੁਲਾਹਜਾ ਪਾ ਲਿਆ, ਵੇ ਨਵੀਂ ਪਾਰਟੀ
ਪਾਰਟੀ ਨਾਲ ਲੱਗਦਾ ਮੁਲਾਹਜਾ ਪਾ ਲਿਆ
੦-੦-੦-੦
ਵੇਖ ਕੇ ਹਵਾ ਦਾ ਰੁੱਖ, ਰਸਤਾ ਬਦਲ ਲਈਏ
ਮੀਚ ਲਈਏ ਅੱਖਾਂ ਜਦੋਂ ਆਉਣ ਨੇਰੀਆਂ, ਤੂੰ ਕੀ ਜਾਣਦੀ,
ਤੂੰ ਕੀ ਜਾਣੇ ਰਾਜਨੀਤੀ ਦੀਆਂ ਹੇਰਾ ਫੇਰੀਆਂ, ਤੂੰ ਨ੍ਹੀ ਜਾਣਦੀ,
ਤੂੰ ਕੀ ਜਾਣੇ ਰਾਜਨੀਤੀ ਦੀਆਂ ਹੇਰਾ ਫੇਰੀਆਂ, ਤੂੰ ਕੀ ਜਾਣਦੀ,
੦-੦-੦-੦
ਪੰਜ ਸਾਲ ਪਾਣੀ ਪੀ ਕੇ, ਰਿਹਾ ਜਿਹਨੂੰ ਕੋਸਦਾ
ਹੁਣ ਕਿਹੜੇ ਮੂੰਹ ਨਾ ਤੂੰ, ਸਲਾਹਵੇਂ ਕੰਮ ਓਸ ਦਾ
ਪੱਗ ਨਵੀਂ ਐਂ ਕਿ ਓਸੇ ਨੂੰ ਹੀ ਰੰਗ ਲਾ ਲਿਆ, ਵੇ ਨਵੀਂ ਪਾਰਟੀ
ਪਾਰਟੀ ਨਾਲ ਲੱਗਦਾ ਮੁਲਾਹਜਾ ਪਾ ਲਿਆ, ਵੇ ਨਵੀਂ ਪਾਰਟੀ
ਪਾਰਟੀ ਨਾਲ ਲੱਗਦਾ ਮੁਲਾਹਜਾ ਪਾ ਲਿਆ, ਵੇ ਨਵੀਂ ਪਾਰਟੀ
੦-੦-੦-੦
ਪਹਿਲਾਂ ਸੀ ਮੈਂ ਨੇਤਾ ਜਿਹੜੀ, ਪਾਰਟੀ ਦਾ ਖਾਸ ਨੀ
ਐਤਕੀ ਨਾਂ ਉਹਦੀ ਕੋਈ, ਜਿੱਤਣੇ ਦੀ ਆਸ ਨੀ
ਤੈਨੂੰ ਸਮਝ ਨਹੀਂ ਆਉਣੀਆਂ ਸਕੀਮਾਂ ਮੇਰੀਆਂ, ਤੂੰ ਕੀ ਜਾਣਦੀ,
ਤੂੰ ਕੀ ਜਾਣੇ ਰਾਜਨੀਤੀ ਦੀਆਂ ਹੇਰਾ ਫੇਰੀਆਂ, ਤੂੰ ਨ੍ਹੀ ਜਾਣਦੀ,
ਤੂੰ ਕੀ ਜਾਣੇ ਰਾਜਨੀਤੀ ਦੀਆਂ ਹੇਰਾ ਫੇਰੀਆਂ, ਤੂੰ ਕੀ ਜਾਣਦੀ
੦-੦-੦-੦
ਛੱਡਣਾ ਨਸ਼ਾ ਵੇ ਔਖਾ, ਝੰਡੀ ਵਾਲੀ ਕਾਰ ਦਾ
ਐਡੀ ਛੇਤੀ ਛਾਲ ਤਾਂ, ਲੰਗੂਰ ਵੀ ਨ੍ਹੀ ਮਾਰਦਾ
ਲੰਗੂਰ ਵੀ ਨ੍ਹੀ ਮਾਰਦਾ,
ਜਿੰਨੀ ਛੇਤੀ ਨਵਾਂ ਫੇਸ ਤੂੰ ਵਟਾ ਲਿਆ, ਵੇ ਨਵੀਂ ਪਾਰਟੀ
ਪਾਰਟੀ ਨਾਲ ਲੱਗਦਾ ਮੁਲਾਹਜਾ ਪਾ ਲਿਆ, ਵੇ ਨਵੀਂ ਪਾਰਟੀ
ਪਾਰਟੀ ਨਾਲ ਲੱਗਦਾ ਮੁਲਾਹਜਾ ਪਾ ਲਿਆ, ਵੇ ਨਵੀਂ ਪਾਰਟੀ
੦-੦-੦-੦
ਤੇਰੇ ਕੋਲੋਂ ਓਹਲਾ ਕਾਹਦਾ, ਆਪ ਹੀ ਸਿਆਣੀ ਤੂੰ
ਗਹਿਣਿਆਂ ਨਾਲ ਲੱਦੀ, ਬਣੀ ਰਵੇ ਫੂਲਾ ਰਾਣੀ ਤੂੰ
ਦੱਸ ਕਿੱਥੋਂ ਹੋਣ ਪੂਰੀਆਂ ਡਿਮਾਂਡਾ ਤੇਰੀਆਂ, ਤੂੰ ਕੀ ਜਾਣਦੀ,
ਤੂੰ ਕੀ ਜਾਣੇ ਰਾਜਨੀਤੀ ਦੀਆਂ ਹੇਰਾ ਫੇਰੀਆਂ, ਤੂੰ ਨ੍ਹੀ ਜਾਣਦੀ,
ਤੂੰ ਕੀ ਜਾਣੇ ਰਾਜਨੀਤੀ ਦੀਆਂ ਹੇਰਾ ਫੇਰੀਆਂ, ਤੂੰ ਕੀ ਜਾਣਦੀ
੦-੦-੦-੦
ਪੁੱਜ ਕੇ ਚਲਾਕ ਜਿਹੜਾ, ਸਾਰੇ ਵੇ ਜਹਾਨ ਤੋਂ
ਬੱਚ ਲਖਵਿੰਦਰਾ ਮਰਾੜ੍ਹਾਂ ਵਾਲੇ ਮਾਨ ਤੋਂ
ਉਹਨੇ ਲੱਗਦੈ ਹੱਥਾਂ ਤੇ ਤੈਨੂੰ ਵੇ ਚੜਾ ਲਿਆ, ਵੇ ਨਵੀਂ ਪਾਰਟੀ
ਪਾਰਟੀ ਨਾਲ ਲੱਗਦਾ ਮੁਲਾਹਜਾ ਪਾ ਲਿਆ, ਵੇ ਨਵੀਂ ਪਾਰਟੀ
ਪਾਰਟੀ ਨਾਲ ਲੱਗਦਾ ਮੁਲਾਹਜਾ ਪਾ ਲਿਆ, ਵੇ ਨਵੀਂ ਪਾਰਟੀ
੦-੦-੦-੦
ਆਖਦਾ ਸੀ ਨਵੀਂ, ਪਾਰਟੀ ਦਾ ਪ੍ਰਧਾਨ ਨੀ
ਜਿੱਤ ਗਏ ਤਾਂ ਆਪਣੀ, ਵਜੀਰੀ ਪੱਕੀ ਜਾਣ ਨੀ
ਪੰਜ ਸਾਲ ਫੇਰ ਚੂਪਾਂਗੇ ਗਨੇਰੀਆਂ, ਤੂੰ ਕੀ ਜਾਣਦੀ,
ਤੂੰ ਕੀ ਜਾਣੇ ਰਾਜਨੀਤੀ ਦੀਆਂ ਹੇਰਾ ਫੇਰੀਆਂ, ਤੂੰ ਨ੍ਹੀ ਜਾਣਦੀ,
ਤੂੰ ਕੀ ਜਾਣੇ ਰਾਜਨੀਤੀ ਦੀਆਂ ਹੇਰਾ ਫੇਰੀਆਂ, ਤੂੰ ਕੀ ਜਾਣਦੀ

✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯

Join Our Other Social Networks :☟
➤Circle us on G+ : http://www.google.com/+amaraudiomusic
➤Follow on Twitter :   / amaraudio  
➤Linkedin :   / amaraudioz  

Комментарии

Информация по комментариям в разработке