ਪਿੰਡ ਕਾਈਨੌਰ ਦੀ ਗੇੜੀ ,(Village of Kainaur,)ਹੁਨਰ ਪੰਜਾਬ ਦਾ2022(past time)

Описание к видео ਪਿੰਡ ਕਾਈਨੌਰ ਦੀ ਗੇੜੀ ,(Village of Kainaur,)ਹੁਨਰ ਪੰਜਾਬ ਦਾ2022(past time)

ਸਤਿ ਸ੍ਰੀ ਆਕਾਲ ਮੇਰੇ ਸਾਰੇ ਰੱਬ ਵਰਗੇ ਵੱਡੇ ਬਜ਼ੁਰਗਾਂ ਮਾਤਾਵਾਂ ਭੈਣਾਂ ਭਰਾਵਾਂ ਨੂੰ ਮੈਂ ਫਿਰ ਤੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰਨ ਲੱਗਾ ਜ਼ੋ ਕਿ ਪਹਿਲਾਂ ਅਸੀਂ ਤੁਹਾਡੇ ਪਿਆਰ ਸਕਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਹੁਨਰ ਪੰਜਾਬ ਦਾ
ਆਪਣੇ ਸਰੋਤਿਆਂ ਦੀਆਂ ਪੁਰਾਣੀਆਂ ਯਾਦਾ ਤਾਜ਼ਾ ਕਰਵਾ ਸਕਾਂ ਤੇ ਫਿਰ ਤੋਂ ਨਵੇਂ ਐਡੀਸ਼ਨ ਹੁਨਰ ਪੰਜਾਬ ਦਾ ਇੱਕ ਨਵੇਂ ਨਾਮ ਤੇ ਨਵੇਂ ਤਰੀਕੇ ਨਾਲ ਸ਼ੁਰੂ ਕਰਾਂ ਗਏ,ਜਿਸ ਪ੍ਰੋਗਰਾਮ ਦਾ ਨਾਮ ਮਾਣ ਪੰਜਾਬ ਦਾ ਹੋਵੇਗਾ
ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਆਪਣੇ ਦੋਸਤ ਛੋਟੇ ਭਰਾ ਨੂੰ ਪਹਿਲਾਂ ਜਿਵੇਂ ਪਿਆਰ ਆਸ਼ੀਰਵਾਦ ਦਿੰਦੇ ਸੀ ਓਵੇਂ ਪਿਆਰ ਸਤਿਕਾਰ ਆਸ਼ੀਰਵਾਦ ਦਿਓ ਗਏ।
ਆਪਣਾ ਪੁਰਾਣਾ ਯੂਟਿਊਬ ਚੈਨਲ ਕਿਸੇ ਕਾਰਨ ਬੰਦ ਹੋ ਗਿਆ ਹੈ ਤਾਂ ਫਿਰ ਉਸ ਹੀ ਨਾਮ ਤੋ ਨਵਾ ਯੂ ਟਿਊਬ ਚੈਨਲ ਸ਼ੁਰੂ ਕੀਤਾ ਏ ਲਿੰਕ ਦਿੱਤਾ ਏ ਚੈਨਲ ਦਾ ਜ਼ਰੂਰ subscribe ਕਰਦੀਓ ਨੋਟੀਫਿਕੇਸ਼ਨ ਘੰਟੀ ਵੀ ਦਬਾ ਦਿਓ
ਤੁਸੀਂ ਮੈਂਨੂੰ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ, Instagram, snapchat, share chat,tiktok ਤੇ ਵੀ ਜੁੜ ਸਕਦੇ ਹੋ ।
ਧੰਨਵਾਦ ਸਾਰੇ ਦੋਸਤਾਂ ਭੈਣ ਭਰਾਵਾਂ ਦਾ
ਤੁਹਾਡਾ ਆਪਣਾ
ਗਗਨ ਕਾਈਨੌਰ
Hello to all my God-like seniors, mothers, sisters, brothers, I again started a small effort, as earlier we started a program of your love.
ur listeners, a new edition of Hunar Punjab was started again with a new name and in a new way, the program will be called Mann Punjab.
All friends are requested to bless their friend's younger brother with love, respect and blessings as before.
the same name. The link has been given. Make sure to subscribe to the channel and press the notification bell.
You can also connect me on social media like facebook, instagram, snapchat, share chat, tiktok.
Thanks to all friends and brothers
your own
Gagan Kaynaur
#waheguruji #waheguruji #gktv #Gktvgagankainaur
#Gagakainaur
#kainaur #ਕਾਈਨੌਰਰੋਪੜਪੰਜਾਬ
#ਕਾਈਨੌਰਮੋਰਿੰਡਾ
#ਮੋਰਿੰਡਾ
#ਗਗਨਕਾਈਨੌਰ
#ਕਾਈਨੌਰਗਗਨਕਾਈਨੌਰ
#ਪੰਜਾਬ #ਪੰਜਾਬ #ਪੰਜਾਬੀਚੈਨਲ #ਪੰਜਾਬ_ਦਾ_ਸੱਭਿਆਚਾਰ #ਪੰਜਾਬੀ_ਭਾਸਾ਼ #ਮਾਂ #ਮਾ_ਬੋਲੀ

Комментарии

Информация по комментариям в разработке