YESHU SHAFI ||JOHN WILLIAM ||SHALOM JACOB || ASHISH TALIB || NEW MASIH SONG 2024||OFFICIAL SONG

Описание к видео YESHU SHAFI ||JOHN WILLIAM ||SHALOM JACOB || ASHISH TALIB || NEW MASIH SONG 2024||OFFICIAL SONG

Praise the lord and all glory to our Jesus Christ!

#gospelsongs #gospelsongs2024#masihi worship song#masihsong#punjabi worship song #masihigeet #hindimasihigeet #punjabimasihsong #hindimasihigeet #masihsong #newmasihigeet2024 #newmasihsong2024 #christiansongs #christianmusic #gospelsongs #religion #masihsong #shalomjacob #jesussongs # Punjabi masihi worship song

Gospel Singers -- John william (7340746530) Manpreet William
Lyrics --John William
Composition -- John William
Music -- Shalom Jacob (62847-20502)
Editor - Willson Talib
Director - Ashish Talib ( 97 -7979-1717 )
Special Thanks - Pastor Raju Rangila ji
Peter Masih USA
Mathew Gill Australia
Label - John William
Lyrics
ਯਿਸੂ ਸ਼ਾਫੀ ਹੈ ਮੇਰੇ ਜੀਵਨ ਦਾ,  
ਉਹੀ ਹੀ ਮਾਲਿਕ ਹੈ ਮੇਰੇ ਜੀਵਨ ਦਾ,
ਯਿਸੂ ਜਲ ਹੈ ਮੇਰੇ ਜੀਵਨ ਦਾ,
ਉਹੀ ਚਸ਼ਮਾ ਹੈ ਮੇਰੇ ਜੀਵਨ ਦਾ... 

1. ਹਮਦ ਹਰ ਸਾਹ ਦੇ ਨਾਲ ਕਰਦਾ ਰਹਾਂ, 
  ਮੈਂ ਦੀਵਾਨਾ ਤੇਰੇ ਦਰ ਦਾ ਰਹਾਂ--2
ਮਕਸਦ ਇਹੀ ਮੇਰੇ ਜੀਵਨ ਦਾ...
ਉਹੀ ਮਾਲਿਕ ਹੈ ਮੇਰੇ ਜੀਵਨ ਦਾ 
ਯਿਸੂ ਸ਼ਾਫੀ ਹੈ ਮੇਰੇ ਜੀਵਨ ਦਾ...

2.ਚੱਖੋ ਤੇ ਵੇਖੋ ਕਿ ਯਹੋਵਾਹ ਭਲਾ,
ਧੰਨ ਉਹ ਮਨੁੱਖ ਜੋ ਲੈਂਦਾ ਉਹਦੀ ਪਨਾਹ--2
ਹਾਲ ਉਹ ਜਾਣੇ, ਮੇਰੇ ਜੀਵਨ ਦਾ...
ਉਹੀ ਮਾਲਿਕ ਹੈ ਮੇਰੇ ਜੀਵਨ ਦਾ..
ਯਿਸੂ ਸ਼ਾਫੀ ਹੈ ਮੇਰੇ ਜੀਵਨ ਦਾ....

3.ਦਯਾ ਯਿਸੂ, ਦੀ  ਉੱਚੀ ਅੰਬਰ ਤੋਂ,
 ਰਾਹ ਬਣਾ ਦੇਵੇ ਉਹ ਸਮੰਦਰ ਚੋਂ--2
ਉਹ ਮਲਾਹ ਹੈ ਮੇਰੇ ਜੀਵਨ ਦਾ...
ਉਹੀ ਮਾਲਿਕ ਹੈ ਮੇਰੇ ਜੀਵਨ ਦਾ..
ਯਿਸੂ ਸ਼ਾਫੀ ਹੈ ਮੇਰੇ ਜੀਵਨ ਦਾ..
... ਜੌਨ ਵਿਲੀਅਮ।



Call for Heaven Ministry: please call for prayers +916239175185

Copyright © John William 2024 | All Rights Reserved | Any unauthorized broadcasting, public performance, copying, or rerecording of this music or video without prior written permission from John William 2024 will constitute an infringement of Copyright


--------------------------------------------
♪ Also Available on ♪
iTunes:
Spotify:
JioSaavn:
Hungama:
Gaana:
Wynk:
Apple Music:
Amazon Music:
YouTube Music:
#newmasihsong2024 #yeshumasigeet #shalomjacob
#masihsong #newmasihsong2024 #christiansongs #christianity #christianmusic #masihigeetaurzaboor #masihi_geet #masihizaboor #masihigeet2024

Комментарии

Информация по комментариям в разработке