Bhasin بھسین | Historical Village | Lahore | ਢਿੱਲੋਂ ਗੋਤ ਦੇ ਜੱਟਾਂ ਦਾ ਪਿੰਡ | Partition 1947 | JSP-67

Описание к видео Bhasin بھسین | Historical Village | Lahore | ਢਿੱਲੋਂ ਗੋਤ ਦੇ ਜੱਟਾਂ ਦਾ ਪਿੰਡ | Partition 1947 | JSP-67

#Bhasin #Lahore

ضلع لاہور دا پنڈ بھسین جو کہ اتیہاسک طور تے بہت اہم مقام رکھدا اے
پنجاب دی ونڈ توں پہلاں اے پنڈ مسلماناں، سکھاں آتے ہندواں دا سانجھا پنڈ ہندا سی | اس پنڈ اچ گِل گوت دے جٹ آباد سن | پہلی ورلڈ وار اچ اس پنڈ توں 83 لوگ شامل ہوئے سن. | اس پنڈ توں مائگریٹ ہوئے سردار اودہم سنگھ گل دے پُتر سردار بلوندر سنگھ آتے پوترے کرنپریت سنگھ اپنے وڈیاں دیاں اس پنڈ نال دسیاں یاداں اس ویڈیو اچ سانجھی کررہے نے
ਅੱਜ ਅਸੀਂ ਗੱਲ ਕਰਾਂਗੇ ਲਾਹੌਰ ਜਿਲ੍ਹੇ ਦੇ ਪਿੰਡ ਭਸੀਨ ਦੇ ਬਾਰੇ। ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ। ਇੱਥੇ ਸਭ ਤੋਂ ਵੱਧ ਢਿੱਲੋਂ ਗੋਤ ਦੇ ਵਸਨੀਕ ਸਨ। ਵੰਡ ਤੋਂ ਪਹਿਲਾਂ ਇੱਥੋਂ ਦੇ ਵੱਡੇ ਜਿੰਮੇਦਾਰਾਂ ਵਿੱਚੋਂ ਇੱਕ ਸ੍ਰ ਉਧਮ ਸਿੰਘ ਸਨ, ਜਿਨ੍ਹਾਂ ਦਾ ਪਰਿਵਾਰ ਵੰਡ ਮਗਰੋਂ ਅੱਜ ਚੜ੍ਹਦੇ ਪੰਜਾਬ ਦੇ ਪਿੰਡ ਕੋਲੀਆਂ, ਜਿਲ੍ਹਾ ਮੁਕਤਸਰ ਸਾਹਿਬ ਵਿੱਚ ਆਬਾਦ ਹੈ। ਉਨ੍ਹਾਂ ਦੇ ਪੁੱਤਰ ਸ੍ਰ ਬਲਵਿੰਦਰ ਸਿੰਘ ਤੇ ਪੋਤਰੇ ਸ੍ਰ ਕਰਨਪ੍ਰੀਤ ਸਿੰਘ ਨੇ ਪਿੰਡ ਦੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀ ਜੋ ਅਸੀਂ ਇਸ ਵੀਡੀਓ ਰਾਹੀਂ ਸਾਂਝਾ ਕਰ ਰਹੇ ਹਾਂ ਅਤੇ ਪਿੰਡ ਬਾਰੇ ਜਾਣਕਾਰੀ ਦੇ ਰਹੇ ਹਾਂ।

Music credit :



   • 'Awakening' by @SteffenDaum  🇩🇪 | Epi...  
and
   / darbarfestival  

Follow us for more updates

Our Facebook page:
  / jeevaysanjhapunjab  

Our Twitter account:

https://twitter.com/JeevaySanjhaPun?s=09

Our Instagram ID:

  / jeevaysanjhapunjab  

Team 'Jeevay Sanjha Punjab

Комментарии

Информация по комментариям в разработке