Saidoke Vs Allohwal Dherian Best Match in Rampura (Bathinda) By Kabaddi365.com

Описание к видео Saidoke Vs Allohwal Dherian Best Match in Rampura (Bathinda) By Kabaddi365.com

Buy: https://amzn.to/3MjPP6U
Join this channel to get access to perks: https://bit.ly/3B5oHSA


ਬੈਸਟ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਪੰਜਾਬ ਦੇ ਮਸ਼ਹੂਰ ਕਬੱਡੀ ਟੂਰਨਾਂਮੈਂਟ ਰਾਮਪੁਰਾ (ਬਠਿੰਡਾ), ਦਾ ਇਹ ਮੈਚ ਜੋ ਕਿ ਸੈਦੋਕੇ ਤੇ ਆਹਲੋਵਾਲ ਢੇਰੀਆਂ ਦੀਆਂ ਟੀਮਾਂ ਦਰਮਿਆਨ 21-12-2012 ਨੂੰ ਖੇਡਿਆ ਗਿਆ।ਸੈਦੋਕੇ ਦੀ ਟੀਮ ਵਿਚ ਗੁਰਜੀਤ ਤੂਤ, ਸੁਖ ਹਰਦਾਸਾ,ਬਲਜੀਤ ਸੈਦੋਕੇ,ਮੱਖਣ ਸੈਦੋਕੇ, ਨੱਟੂ ਸੈਦੋਕੇ, ਕਾਲੂ ਸੈਦੋਕੇ ਤੇ ਆਹਲੋਵਾਲ ਢੇਰੀਆਂ ਦੀ ਟੀਮ ਵਿਚ ਪਾਲਾ ਜਲਾਲਪੁਰ, ਗੁਰਲਾਲ ਜਲਾਲਪੁਰ,ਰਵੀ ਆਹਲੋਵਾਲ ਢੇਰੀਆਂ, ਦੀਸਾ ਆਹਲੋਵਾਲ ਢੇਰੀਆਂ,ਇਹ ਸਾਰੇ ਟੌਪ ਦੇ ਖਿਡਾਰੀ ਖੇਡ ਰਹੇ ਸਨ।ਦੋਸਤੋ ਦੇਖਦੇ ਹਾਂ ਮੈਚ ਕਿ ਦੋ ਬੈਸਟ ਟੀਮਾਂ ਵਿਚੋਂ ਕਿਹੜੀ ਟੀਮ ਬਾਜੀ ਮਾਰਦੀ ਹੈ।

ਬੈਸਟ ਕਬੱਡੀ ਮੈਚ ਦੇਖੋ :   / 365kabaddi  
ਫੇਸਬੁੱਕ ਪੇਜ:-   / kabaddi365  
ਸਾਰਾ ਟੂਰਨਾਂਮੈਂਟ ਦੇਖਣ ਲਈ:   / kabaddi365f  

Best Video Channel:-    / 365kabaddi  
Facebook Page:-   / kabaddi365  
Full Video Channel:-    / kabaddi365f  
#kabaddi365
#kabaddi

Комментарии

Информация по комментариям в разработке