19224 Jammu Tawi Gandhinagar Express । Jalandhar To Bathinda Railway Station । Monsoon Train Travel

Описание к видео 19224 Jammu Tawi Gandhinagar Express । Jalandhar To Bathinda Railway Station । Monsoon Train Travel

EP. 1 Bathinda Damdama Sahib Solo Travel Vlog Series

Punjabi Travel Vlog


Jalandhar City To Bathinda journey by Train

Train Name: Gandhinagar Capital Express
Train Number: 19224
Train Departure Time Jalandhar City Railway station 1:15 pm
Train Arrival Time at Bathinda Junction Railway station 6:25 pm

Train Route Between Jalandhar to Bathinda

1 Jalandhar city - 1:15 pm
2 Kapurthala - 1:35 pm
3 Rail coach factory - 1:44 pm
4 Sultanpur Lodhi - 2:03 pm
5 Lohiya khas Junction - 2:13pm
6 Makhu - 2:53 pm
7 Mallanwala khas - 3:10 pm
8 Firozpur cant Junction - 4:30 pm
9 Faridkot - 4:58 pm
10 kotakpura Junction - 5:15 pm
11 Gangsar Jaito - 5:31 pm
12 Goneana Bhai Jagta - 5:59 pm
13 Bathinda Junction - 6:35 pm

ਜਲੰਧਰ ਤੋਂ ਬਠਿੰਡਾ ਰੇਲ ਦਾ ਸਫਰ

ਮਿਤੀ 7- 8- 2024 ਨੂੰ ਜਲੰਧਰ ਤੋਂ ਬਠਿੰਡੇ ਦਾ ਟਰੇਨ ਵਿੱਚ ਸਫਰ ਕੀਤਾ ਪਹਿਲੀ ਵਾਰ ਬਠਿੰਡਾ ਗਏ ਜਾਣ ਦਾ ਮਕਸਦ ਇਹੀ ਸੀ ਕਿ ਪਹਿਲਾਂ ਕਦੀ ਬਠਿੰਡਾ ਨਹੀਂ ਵੇਖਿਆ ਸੀ ਤਾਂ ਕਰਕੇ ਬਠਿੰਡੇ ਜਾਣ ਦਾ ਮੂਡ ਬਣ ਗਿਆ ਫਿਰ ਪਤਾ ਕੀਤਾ ਕੀ ਉਥੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਲਾਗੇ ਹੀ ਪੈਂਦਾ ਹੈ ਲਗਭਗ 35 ਕਿਲੋਮੀਟਰ ਦੂਰ ਬਠਿੰਡੇ ਤੋਂ ਤਲਵੰਡੀ ਸਾਬੋ ਪਿੰਡ ਵਿੱਚ ਹੈ। ਅਤੇ ਬਠਿੰਡੇ ਵਿੱਚ ਇੱਕ ਬਹੁਤ ਹੀ ਪੁਰਾਣਾ ਕਿਲਾ ਵੀ ਹੈ ਜਿਸ ਦਾ ਨਾਮ ਕਿਲਾ ਮੁਬਾਰਕ ਹੈ ਜੋ ਕਿ ਹਜ਼ਾਰਾਂ ਸਾਲ ਪੁਰਾਣਾ ਕਿਲਾ ਹੈ ਤਾਂ ਮਨ ਵਿੱਚ ਆਇਆ ਕਿ ਜਾ ਕੇ ਵੇਖਿਆ ਜਾਵੇ ਅਤੇ ਉਸ ਕਿਲੇ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਹੈ ਜਿਸਦਾ ਨਾਮ ਵੀ ਗੁਰਦੁਆਰਾ ਕਿਲਾ ਮੁਬਾਰਕ ਰੱਖਿਆ ਗਿਆ ਹੈ ਇੱਕ ਇਤਿਹਾਸਿਕ ਗੁਰਦੁਆਰਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਜਾ ਚੁੱਕੇ ਸਨ। ਬਸ ਇਹੀ ਕਾਰਨਾਂ ਕਰਕੇ ਬਠਿੰਡੇ ਦਾ ਸਫਰ ਕਰਨ ਦਾ ਮੂਡ ਬਣ ਗਿਆ ਅਤੇ ਟ੍ਰੇਨ ਵਿੱਚ ਸਫਰ ਕਰਕੇ ਬਹੁਤ ਮਜ਼ਾ ਆਇਆ ਇਸ ਦਿਨ ਧੁੱਪ ਘੱਟ ਸੀਗੀ ਅਤੇ ਰਾਹ ਦੇ ਵਿੱਚ ਕਈ ਜਗਹਾ ਤੇ ਮੀਂਹ ਵੀ ਪੈ ਰਿਹਾ ਸੀ ਇਸ ਲਈ ਸਫਰ ਦਾ ਮਜਾ ਦੋ ਗੁਣਾ ਹੋ ਗਿਆ।

ਬਹੁਤ ਧੰਨਵਾਦ ਤੁਹਾਡਾ

#punjabi #travel #tourism #bathinda #jalandhar #train #punjabitravelvlog

Комментарии

Информация по комментариям в разработке