✟ Masihi GEET ✟ Full Song (JIYUNDEYA TU MAINU PYAR KITA)RAHUL HAM

Описание к видео ✟ Masihi GEET ✟ Full Song (JIYUNDEYA TU MAINU PYAR KITA)RAHUL HAM

Song:Jiyundeya Tu Mainu PyarKita
No : +91 7710706691
Worshiper : Rahul Ham
Lyrics / Com : Bro Amanat Gill
Music : Karan Prince
#RahulHam
#ZaboorPunjabi
#HosasnaMasihiGeet
#NEWMASIHIGEET2020


::::::::::::::::::::::::::::::::::::::::::::::::::::::::::::::::::::::::::::::

ਜਿਉਦੀਆ ਤੂ ਮੈਨੂੰ ਪਿਆਰ ਕੀਤਾ , ਮਰ ਕੇ ਤੂੰ ਮੈਨੂੰ ਬਚਾ ਲਿਆ, , ,
ਹੋ ਤੇ ਦਫਨ ਦੂਰ ਕੀਤੇ ਪਾਪ ਮੇਰੇ, , ਜਿੰਦਾ ਹੋ ਕੇ ਧਰਮੀ ਬਣਾ ਲਿਆ .

1. ਸੱਭੇ ਕਮਜੋਰੀਆ ਦਾ ਕੀਤਾ ਹੈ ਇਲਾਜ ਤੂੰ
ਜਦੋ ਮੈਨੂੰ ਭੀੜ ਵਿੱਚੋ ਮਾਰੀ ਸੀ ਆਵਾਜ ਤੂੰ ਜਦੋ ਮੈਨੂੰ ਭੀੜ. . . . . . . . . . . . ਅੱਖੀਆਂ ਦਾ ਧੁੰਦਲਾ ਖਤਮ ਹੋਇਆ ਸੁਰਮਾ ਜਦੋ ਮੈਂ ਤੇਰਾ ਪਾ ਲਿਆ
ਜਿਉਦੀਆ ਤੂੰ ਮੈਨੂੰ. . . . . . .

2. ਆ ਗਏ ਵਿਰੋਧੀ ਤੇਰੇ ਬੰਨ ਬੰਨ ਪਾਲਾ ਸਿਫਤਾਂ ਕਰਨ ਵਾਲੇ ਲੱਬਾ ਉਤੇ ਗਾਲਾ ਸੀ ਸਿਫਤਾਂ ਕਰਨ ਵਾਲੇ . . . . . ਸਕਿਆ ਨਾ ਵੇਖ ਤੈਨੂੰ ਮਰ ਦੇ ਨੂੰ , ਸੂਰਜ ਨੇ ਮੁਖੜਾ ਲੁਕਾ ਲਿਅਾ ਜਿਉਦੀਆ ਤੂੰ ਮੈਨੂੰ. . . . . .

3. ਨੱਸਾ ਤੇਰੀਆਂ ਦੇ ਲੱਹੂ ਦਿਲ ਮੇਰਾ ਸਿਜਿਆ ਕੋਮਲ ਬਦਨ ਤੇਰਾ ਰੂੰ ਵਾਂਗੂ ਪਿਜਿਆ ਕੋਮਲ ਬਦਨ ਤੇਰਾ. . . . . ਏਨਾ ਕੁ ਮੈ ਪਾਣੀ ਵੀ ਨਹੀ ਪੀਤਾ , ਜਿਨਾ ਕੁ ਤੂੰ ਖੂਨ ਬਹਾ ਲਿਆ ਜਿਉਦੀਆ ਮੈਨੂੰ ਪਿਆਰ. . . . . .

4. ਤੇਰੇ ਲਹੂ ਨਾਲ ਦੂਰ ਹੁੰਦੀਆ ਬਿਮਾਰੀਆ ਛੁੱਟ ਜਾਣ ਪੰਛੀ ਜਿਹੜੇ ਫੜੇ ਨੇ ਸ਼ਿਕਾਰੀਆ ਛੁੱਟ ਪੰਛੀ ਜਿਹੜੇ. . . . . . . ਉਹ ਰੂਹਾਂ ਜਿਹੜੀਆ ਸੀ ਕੈਦ ਹੋਈਆ, ਜਾਨ ਦੇ ਕੇ ਯਿੱਸੂ ਨੇ ਛੁੱੜਾ ਲਈਆ ਜਿਉਦੀਆ ਤੂ ਮੈਨੂੰ . .

5. ਨਿਹਚਾ ਕਰੋ ਦੁਖ ਨੱਸਾ ਨਾੜੀਆ ਚੋ ਕੱਢੇਗਾ ਫਸੇ ਹੋਏ ਪਰਾਨ ਗੱਲਾ ਮਾੜੀਆ ਚੋ ਕੱਢੇਗਾ ਫਸੇ ਹੋਏ ਪਰਾਨ. . . . ਕਿੰਨਾ ਸ਼ਾਨਦਾਰ ਦਿਨ ਹੋਵੇਗਾ, ਜਦੋ ਸਾਨੂੰ ਯਿੱਸੂ ਨੇ ਉਠਾ ਲਿਆ ਜਿਉਦੀਆ ਤੂੰ ਮੈਨੂੰ ਪਿਆਰ. . . .



PLZ LIKE AND SHARE

Комментарии

Информация по комментариям в разработке