ਡੇਅਰੀ ਫਾਰਮ 'ਤੇ ਵਿਦੇਸ਼ੀ ਨਸਲ ਦੇ ਸੀਮਨ ਮੰਗਵਾ ਕੇ ਤਿਆਰ ਕੀਤੀ ਅਲੱਗ ਨਸਲ

Описание к видео ਡੇਅਰੀ ਫਾਰਮ 'ਤੇ ਵਿਦੇਸ਼ੀ ਨਸਲ ਦੇ ਸੀਮਨ ਮੰਗਵਾ ਕੇ ਤਿਆਰ ਕੀਤੀ ਅਲੱਗ ਨਸਲ

ਡੇਅਰੀ ਫਾਰਮਿੰਗ ਵਿੱਚ ਕੁੱਝ ਅਲੱਗ ਕਰਨ ਦੇ ਸ਼ੋਂਕ ਨਾਲ ਇਸ ਕਿਸਾਨ ਨੇ ਤਿਆਰ ਕੀਤੀ ਐੱਚ ਐਫ ਲਾਲ ਅਤੇ ਸਫੇਦ ਜਾਂ ਆਇਰਸ਼ਾਇਰ ਨਸਲ ਦੀਆਂ ਗਾਵਾਂ ਅਤੇ ਡੇਅਰੀ ਫਾਰਮਿੰਗ ਵਿੱਚ ਆਉਣ ਵਾਲੇ ਖਰਚ ਨੂੰ ਵੀ ਘਟਾਇਆ, ਪੂਰੀ ਜਾਣਕਾਰੀ ਲਈ ਦੇਖੋ ਵੀਡੀਓ।

ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:

ਐਂਡਰਾਇਡ: https://bit.ly/31bDttC
ਆਈਫੋਨ: https://apple.co/3d5B5XT

Комментарии

Информация по комментариям в разработке