Kartarpur visit: ਭੀੜ ’ਚ ਬਿੰਦੀਆਂ ਤੇ ਪੱਗਾਂ ਦੀ ਭਾਲ — ਇੱਕ ਯਾਦਗਾਰ ਯਾਤਰਾ । BBC NEWS PUNJABI

Описание к видео Kartarpur visit: ਭੀੜ ’ਚ ਬਿੰਦੀਆਂ ਤੇ ਪੱਗਾਂ ਦੀ ਭਾਲ — ਇੱਕ ਯਾਦਗਾਰ ਯਾਤਰਾ । BBC NEWS PUNJABI

ਭਾਰਤ ਦੇ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਸਾਹਿਬ ਵਿਚਾਲੇ ਕੌਰੀਡੋਰ ਬਣਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਆਮ ਲੋਕਾਂ ਨੂੰ ਮਿਲ ਬੈਠਣ ਦਾ ਇੱਕ ਟਿਕਾਣਾ ਮਿਲ ਗਿਆ ਹੈ।
ਦੋਵਾਂ ਪਾਸਿਆਂ ਦੇ ਉਮਰਦਰਾਜ਼ ਲੋਕਾਂ ਲਈ ਵੰਡ ਮੌਕੇ ਵਿਛੜੀਆਂ ਯਾਦਾਂ ਨਾਲ ਮੁੜ ਜੁੜਨ ਦਾ ਜਰੀਆ ਹੈ ਤਾਂ ਨਹੀਂ ਪੀੜ੍ਹੀ ਲਈ ਇੱਕ ਦੂਜੇ ਬਾਰੇ ਜਾਣਨ ਦੀ ਇੱਛਾ।
ਗੁਰੂਦੁਆਰਾ ਕਰਤਾਰਪੁਰ ਸਾਹਿਬ ਵਿਖੇ ਮਿਲ ਵਾਲੇ ਦੋਵਾਂ ਪਾਸਿਆਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖ ਕੇ ਪਤਾ ਲਗਦਾ ਹੈ ਕਿ ਸਿਆਸਤ ਤੇ ਸੱਤਾ ਦੀ ਬੋਲੀ ਨਾਲ ਆਮ ਲੋਕਾਂ ਦੀ ਭਾਸ਼ਾ ਬਿਲਕੁਲ ਵੱਖ ਹੁੰਦੀ ਹੈ।
ਰਿਪੋਰਟ: ਖੁਸ਼ਬੂ ਸੰਧੂ, ਐਡਿਟ: ਸੁਮਿਤ ਵੈਦ

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK:   / bbcnewspunjabi  
INSTAGRAM:   / bbcnewspunjabi  
TWITTER:   / bbcnewspunjabi  

Комментарии

Информация по комментариям в разработке