ਸ਼ੰਭੂ ਬਾਰਡਰ 'ਤੇ ਹੋਏ ਹੰਗਾਮੇ ਤੋਂ ਬਾਅਦ ਕੀ ਹੈ ਕਿਸਾਨਾਂ ਦਾ ਅਗਲਾ ਕਦਮ?

Описание к видео ਸ਼ੰਭੂ ਬਾਰਡਰ 'ਤੇ ਹੋਏ ਹੰਗਾਮੇ ਤੋਂ ਬਾਅਦ ਕੀ ਹੈ ਕਿਸਾਨਾਂ ਦਾ ਅਗਲਾ ਕਦਮ?

ਸ਼ੰਭੂ ਬਾਰਡਰ 'ਤੇ ਹੋਏ ਹੰਗਾਮੇ ਤੋਂ ਬਾਅਦ ਕੀ ਹੈ ਕਿਸਾਨਾਂ ਦਾ ਅਗਲਾ ਕਦਮ?




ਸ਼ੰਭੂ ਬਾਰਡਰ ਦੀ ਘਟਨਾ ਤੋਂ ਬਾਅਦ ਐਸਐਸਪੀ ਪਟਿਆਲਾ ਨੂੰ ਮਿਲੇਗਾ ਕਿਸਾਨਾਂ ਦਾ ਇੱਕ ਵਫਦ

ਕਿਸਾਨ ਆਗੂ ਗੁਰਅਮਨੀਤ ਸਿੰਘ ਮਾਂਗਟ, ਬਲਵੰਤ ਸਿੰਘ ਬਹਿਰਾਮਕੇ, ਜੰਗ ਸਿੰਘ ਭਟੇੜੀ, ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਬੈਹਰੂ ਤੇਜਵੀਰ ਸਿੰਘ ਪੰਜੋਖਰਾ, ਮਨਜੀਤ ਸਿੰਘ ਘੁਮਾਣਾ, ਬਲਕਾਰ ਸਿੰਘ ਬੈਂਸ ਹੋਣਗੇ ਸ਼ਾਮਿਲ । ਕਿਸਾਨਾਂ ਦੇ ਵੱਲੋਂ ਐਸਐਸਪੀ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਜਿਸ ਵਿੱਚ ਸ਼ੰਭੂ ਬਾਰਡਰ ਤੇ ਸੁਰੱਖਿਆ ਵਿਵਸਥਾ ਅਤੇ ਕੱਲ ਦੀ ਘਟਨਾ ਦੇ ਵਿੱਚ ਆਏ ਲੋਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਕਾਰਵਾਈ ਦੀ ਵੀ ਮੰਗ ਕੀਤੀ ਜਾਏਗੀ। ਜੋ ਐਲਾਨ ਕੀਤੇ ਜਾਣਗੇ ਉਹ ਅਗਲੇ ਦਿਨ ਹੋਣ ਵਾਲੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਜਾਵੇਗਾ।

Комментарии

Информация по комментариям в разработке