Rice Dwarf Virus Treatment ! ਬੋਣਾ ਵਾਇਰਸ ਰੋਗ ਦਾ ਕੋਈ ਇਲਾਜ ਨਹੀਂ ਹੈ ਪਰਹੇਜ ਅਤੇ ਜਾਣਕਾਰੀ ਹੀ ਇਲਾਜ ਹੈ

Описание к видео Rice Dwarf Virus Treatment ! ਬੋਣਾ ਵਾਇਰਸ ਰੋਗ ਦਾ ਕੋਈ ਇਲਾਜ ਨਹੀਂ ਹੈ ਪਰਹੇਜ ਅਤੇ ਜਾਣਕਾਰੀ ਹੀ ਇਲਾਜ ਹੈ

ਲਗਾਤਾਰ ਹਰ ਰੋਜ਼ ਅਲੱਗ ਅਲੱਗ ਜਗਹਾ ਤੋਂ ਇਹੋ ਜਿਹੇ ਵੀਡੀਓ ਆ ਰਹੇ ਹਨ। ਜਿਹਦੇ ਵਿੱਚ ਦੇਖ ਕੇ ਲੱਗ ਰਿਹਾ ਹੈ ਕਿ ਇਹ ਬੂਟੇ ਸੰਭਾਵਿਤ ਬੋਣਾ ਰੋਗ ਵਾਇਰਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਬਾਰ ਬਾਰ ਬੇਨਤੀ ਕੀਤੀ ਜਾ ਰਹੀ ਹੈ, ਕਿ ਇਹਨਾਂ ਬੂਟਿਆਂ ਨੂੰ ਪੱਟ ਕੇ ਨਸ਼ਟ ਕਰ ਦੇਵੋ ਅਤੇ ਪਹਿਲ ਦੇ ਆਧਾਰ ਤੇ ਇਹਨਾਂ ਬੂਟਿਆਂ ਦਾ ਮਿੱਟੀ ਸਮੇਤ ਸੈਂਪਲ ਨਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਦੇਵੋ ਤਾਂ ਕਿ ਕਨਫਰਮ ਹੋ ਸਕੇ ਕਿ ਕੀ ਇਹ ਪੱਕਾ ਵਾਇਰਸ ਰੋਗ ਈ ਹੈ। ਪ੍ਰੰਤੂ ਇਸ ਦੇ ਬਾਵਜੂਦ ਕਿਸਾਨ ਵੀਰ ਕੋਸ਼ਿਸ਼ ਕਰ ਰਹੇ ਹਨ ਕਿ ਇਸ ਦਾ ਕੋਈ ਇਲਾਜ ਹੋ ਜੇ। ਤੁਹਾਨੂੰ ਪਤਾ ਹੈ ਕਿ ਇਸ ਰੋਗ ਦਾ ਕੋਈ ਇਲਾਜ ਨਹੀਂ ਕੇਵਲ ਤੇ ਕੇਵਲ ਬਿਮਾਰੀ ਵਧਣ ਤੋਂ ਤੁਸੀਂ ਹਾਪਰ ਨੂੰ ਕੰਟਰੋਲ ਕਰਕੇ ਰੋਕ ਸਕਦੇ ਹੋ। ਇਸ ਲਈ ਪਹਿਲ ਦੇ ਅਧਾਰ ਤੇ ਬੂਟੇ ਪਟੋ ਜੇ ਖੇਤ ਚ ਤੇਲਾ ਜਾਂ ਹਾਪਰ ਹੈ ਉਸਦਾ ਕੰਟਰੋਲ ਕਰੋ ਰੋਗ ਦਾ ਕੋਈ ਇਲਾਜ ਨਹੀਂ ਹੈ।
rice #jhona #agriculture #virus #bonarog #madreboote #fizivirus #chinivirus

Комментарии

Информация по комментариям в разработке