ਟਰੰਪ ਨਹੀਂ ਲੜੇਗਾ ਚੋਣ, ਜੇ.....! | AMERICA BULLETIN

Описание к видео ਟਰੰਪ ਨਹੀਂ ਲੜੇਗਾ ਚੋਣ, ਜੇ.....! | AMERICA BULLETIN

#donaldtrumpnews #kamalaharris #americanews #usa


ਜੇ ਇਹ ਚੋਣ ਨਾ ਜਿੱਤ ਸਕਿਆ ਤਾਂ 2028 ਨਹੀਂ ਲੜਾਂਗਾ: ਟਰੰਪ
ਯਾਨੀ ਅਮਰੀਕੀ ਰਾਸ਼ਟਰਪਤੀ ਬਣਨ ਦਾ ਇਹ ਉਨ੍ਹਾਂ ਦਾ ਆਖਰੀ ਮੌਕਾ


ਨਰੇਂਦਰ ਮੋਦੀ ਦੀ ਅਮਰੀਕੀ ਯਾਤਰਾ ਤੋਂ ਬਾਅਦ ਭਾਰਤ ਪਰਤੇ
ਵਾਪਸੀ ਤੋਂ ਪਹਿਲਾਂ ਮੋਦੀ ਨੇ ਜ਼ੈਲੇਂਸਕੀ ਨਾਲ ਕੀਤੀ ਮੁਲਾਕਾਤ


ਸਾਫਟਵੇਅਰ ਤੇ ਹਾਰਡਵੇਅਰ ਨੂੰ ਜੋੜਦੇ ਵਾਹਨਾਂ 'ਤੇ ਪਾਬੰਦੀ ਦੀ ਤਿਆਰੀ
ਵਣਜ ਵਿਭਾਗ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਦਿੱਤਾ ਹਵਾਲਾ


ਅਮਰੀਕਾ ‘ਚ ਮੰਦੀ ਦੇ ਸੰਕੇਤ, ਕਈ ਖੇਤਰਾਂ ‘ਚ ਗਈਆਂ ਨੌਕਰੀਆਂ
ਤਕਨਾਲੋਜੀ ਖੇਤਰ ਵਿੱਚ ਲੋਕਾਂ ਨੇ ਸਭ ਤੋਂ ਵੱਧ ਗਵਾਈਆਂ ਨੌਕਰੀਆਂ


20 ਸਾਲ ਗ਼ਲਤੀ ਨਾਲ਼ ਗੁਆਂਢੀ ਦਾ ਬਿੱਲ ਭਰਦਾ ਰਿਹਾ ਵਿਅਕਤੀ
ਜ਼ਿਆਦਾ ਬਿੱਲ ਆਇਆ ਤਾਂ ਹੋਇਆ ਆਪਣੀ ਗ਼ਲਤੀ ਦਾ ਅਹਿਸਾਸ

ਅਜਨਬੀ ਵੱਲੋਂ ਅਗਵਾ ਲੜਕਾ 70 ਸਾਲ ਬਾਅਦ ਮਿਲਿਆ
ਪਾਰਕ ਤੋਂ ਇੱਕ ਔਰਤ ਲੈ ਗਈ ਸੀ ਬਹਿਲਾ-ਫੁਸਲਾਕੇ

Комментарии

Информация по комментариям в разработке