New Song ► • Deedar-E-Murshid | Birender Dhillon !...
Ganga ! Yamuna ! Ganga b meli ho gai
GANGAJAL | BABA TERI DUNIYA
Vekh lai baba teri dunia kini mailii ho rahii ae,
Gangajal nu chhad k aj kal hath alcohol naal dho rahii hai...
Beshukre je ho gaye sare shukar na koi jane,
Matlab kadh k paase hunde ho gaye lok syaane,
Hath hath nu khandai dhokhebaazi shikhran chhoh rahi hai,
Gangajal nu chhad k aj kal hath alcohol naal dho rahii hai...
Dharam kise de palle hai nahi gallan karan bathere,
Ik dooje nu maaran kuttan naa'n lounde ne tere,
Daya deenta bhul k baba dunia kooda dhoh rahii ae,
Gangajal nu chhad k aj kal hath alcohol naal dho rahii ae...
Dhee bahan di sharm rahi na aaj kal kise nu baba gande gande gane gaunde khatir juthi wah wah
Sun de Loki khush hoke par ma boli tan to rahi
Singer- Birender Dhillon, Shamsher Lehri
Lyrics- Shamsher Lehri
Music- Joy Atul
Directors- Charanbir Mahal, Amrita
Video- Risky, Raj Verma
Editor- Santokh S Khera
Special Thanks- Ravinder Sharma, Raj Kumar, Rajveer, Azaad,Manohar Lal, Roop-Basnt,Dream's Land Film City
Label- Banjare Music
►Operator Codes :
● Idea : Idea Subscribers for Dialer Tone Direct Dial 12037075
● Vodafone : Vodafone Subscribers for Caller Tune Direct Dial 12037075
● Airtel: Airtel Subscribers for Caller Tune Direct Dial 5432117440353
● BSNL (E): to set Dialer Tunes sms BT12037075 to 56700
● BSNL (S): to set Dialer Tunes sms BT12037075 to 56700
►►Subscribe our channel and press bell icon for more videos:-
/ banjaremusic
Music Out:►https://www.musicout.com/download/gan...
Wynk Music:►https://wynk.in/u/gOELswVqQ
Apple Music:► / gangajal-single
Hungama:►http://www.hungama.com/album/gangajal...
Jio Saavn:►https://www.jiosaavn.com/song/gangaja...
https://www.saavn.com/s/song/punjabi/...
Gaana:►https://gaana.com/song/gangajal
Spotify:►https://open.spotify.com/album/2XeKNL...
देख लै बाबा तेरी दुनिया कितनी मैली हो रही है
गंगाजल नूँ छड़ के आजकल हत्थ अल्कोहल नाल धो रही है
बेशुकरे जे हो गए सारे शुकर ना कोई जाने
मतलब कढ़ के पासे हुनदे हो गए लोक सयाने
हथ हथ नूँ खांदै धोखेबाज़ी शिखरां छो रही है
#Ganga
#Gangajal
#BanjareMusic
#LatestSong
ਵੇਖ ਲੈ ਬਾਬਾ ਤੇਰੀ ਦੁਨੀਆਂ ਕਿੰਨੀ ਮੈਲੀ ਹੋ ਰਹੀ ਐ,
Oh lord, See how dirty your world is getting,
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ ਐ।
People are using alchohal to clean the hands, instead of The Holly Ganga Water!
ਬੇਸ਼ੁਕਰੇ ਜਹੇ ਹੋਗੇ ਸਾਰੇ, ਸ਼ੁਕਰ ਨਾ ਕੋਈ ਜਾਨੇ,
Everyone turned to be ungrateful, Nobody knows Gratitude
ਮਤਲਬ ਕੜ ਕ ਪਾਸੇ ਹੁੰਦੇ, ਹੋਗਏ ਲੋਕ ਸਿਆਣੇ
Get their work done and get aside, people are getting smart !
ਹੱਥ ਹੱਥ ਨੂੰ ਖਾਂਦੇ , ਧੋਖੇਬਾਜ਼ੀ ਸਿਖ਼ਰਾਂ ਛੋ ਰਹੀ ਐ,
Cheating on each other , deception is reaching its peak.
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ ਐ।
People are using alchohal to clean the hands, instead of The Holly Ganga Water
ਵੇਖ ਲੈ ਬਾਬਾ ਤੇਰੀ ਦੁਨੀਆਂ ਕਿੰਨੀ ਮੈਲੀ ਹੋ ਰਹੀ ਐ,
Oh lord, See how dirty your world is getting,
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ ਐ।
People are using alchohal to clean the hands, instead of The Holly Ganga Water!
ਧਰਮ ਕਿਸੇ ਦੇ ਪੱਲੇ ਹੈਨੀ, ਗੱਲਾਂ ਕਰਨ ਬਥੇਰੇ,
Religion is beyond one's reach, much to talk about,
ਇੱਕ ਦੂਜੇ ਨੂੰ ਮਾਰਨ ਕੁੱਟਣ ਨਾਂ ਲਾਉਂਦੇ ਨੇ ਤੇਰੇ,
They beat or kill one another and blame you for their deeds
ਦਯਾ ਦੀਨਤਾ ਭੁੱਲ ਕੇ ਬਾਬਾ, ਦੁਨੀਆਂ ਕੂੜਾ ਢੋਹ ਰਹੀ ਐ
This world has Forgotten Mercy , Oh Lord! the world is carrying garbage
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ ਐ।
People are using alchohal to clean the hands, instead of The Holly Ganga Water!
ਵੇਖ ਲੈ ਬਾਬਾ ਤੇਰੀ ਦੁਨੀਆਂ ਕਿੰਨੀ ਮੈਲੀ ਹੋ ਰਹੀ ਐ,
Oh lord, See how dirty your world is getting,
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ ਐ।
People are using alchohal to clean the hands, instead of The Holly Ganga Water!
ਧੀ ਭੈਣ ਦੀ ਸ਼ਰਮ ਰਹੀ ਨਾ, ਅੱਜ ਕਲ੍ਹ ਨਾ ਕਿਸੇ ਨੂੰ ਬਾਬਾ,
Nobody seems to care about the girls
ਗੰਦੇ ਗੰਦੇ ਗਾਣੇ ਗਾਉਂਦੇ, ਖਾਤਰ ਚੂਠੀ ਵਾਹ ਵਾਹ,
dirty songs are being sung for the sake of Name and Fame !
ਸੁਣਦੇ ਲੋਕੀ ਖੁਸ਼ ਹੋ ਕੇ, ਪਰ ਮਾਂ ਬੋਲੀ ਤਾਂ ਰੋ ਰਹੀ ਐ
Unfortunately,People are happy with the vulnerable Music , but the Mother Language is Crying
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ ਐ।
People are using alchohal to clean the hands, instead of The Holly Ganga Water!
ਵੇਖ ਲੈ ਬਾਬਾ ਤੇਰੀ ਦੁਨੀਆਂ ਕਿੰਨੀ ਮੈਲੀ ਹੋ ਰਹੀ ਐ,
Oh lord, See how dirty your world is getting,
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ ਐ।
People are using alchohal to clean the hands, instead of The Holly Ganga Water!
ਸੱਚ ਨੂੰ ਫਾਂਸੀ ਲਾਉਂਦੇ ਏਥੇ, ਚੂਠੀਆਂ ਦੀ ਸਰਦਾਰੀ,
Hanging the truth here, the dominion of the liers,
ਬਹੁਤ ਕਰੀਬੀ ਹੁੰਦੇ ਜਿਹੜੇ, ਕਰਦੇ ਯਾਰ ਗ਼ਦਰੀ,
Those who are very close, do betray,
ਬਾਬਾ ਨਾਨਕ ਤੇਰੀ ਦੁਨੀਆ ਏਦਾਂ ਦੀ ਕਿਉਂ ਹੋ ਰਹੀ ਐ
Lord Nanak, why is your world getting like this?
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ
Информация по комментариям в разработке