ਬਾਬਾ ਦੀਪ ਸਿੰਘ ਜੀ ਨੇ ਖਜ਼ਾਨੇ ਭਰਤੇ, ਸਾਰੇ ਸੁਪਨੇ ਪੂਰੇ ਹੋਏ, ਚੌਪਹਿਰਾ ਸਾਹਿਬ ਦੀ ਤਾਕਤ ਵੇਖੋ| Baba Deep singh ji

Описание к видео ਬਾਬਾ ਦੀਪ ਸਿੰਘ ਜੀ ਨੇ ਖਜ਼ਾਨੇ ਭਰਤੇ, ਸਾਰੇ ਸੁਪਨੇ ਪੂਰੇ ਹੋਏ, ਚੌਪਹਿਰਾ ਸਾਹਿਬ ਦੀ ਤਾਕਤ ਵੇਖੋ| Baba Deep singh ji

ਬਾਬਾ ਦੀਪ ਸਿੰਘ ਜੀ ਨੇ ਖਜ਼ਾਨੇ ਭਰਤੇ, ਸਾਰੇ ਸੁਪਨੇ ਪੂਰੇ ਹੋਏ, ਚੌਪਹਿਰਾ ਸਾਹਿਬ ਦੀ ਤਾਕਤ ਵੇਖੋ| Baba Deep singh ji #Mitti #Punjab #waheguru

ਬਾਬਾ ਦੀਪ ਸਿੰਘ ਜੀ ਨੇ ਖਜ਼ਾਨੇ ਭਰਤੇ
ਕਦੇ ਖਾਲੀ ਨੀਂ ਮੋੜਿਆ, ਸਾਰੇ ਸੁਪਨੇ ਪੂਰੇ ਹੋਏ

ਸ਼ਬਦ ਗੁਰੂ ਨੇ ਬੇੜਾ ਪਾਰ ਲਾਤਾ
ਕੱਖਾਂ ਤੋਂ ਲੱਖਾਂ ਦਾ ਮਾਲਕ ਬਣਾਇਆ

ਚੌਪਹਿਰਾ ਸਾਹਿਬ ਦੀ ਤਾਕਤ ਵੇਖੋ
ਦਿਨਾਂ 'ਚ ਬਣੇ ਅਮੀਰ
ਕਰੋੜਾਂਪਤੀ ਹੋ ਗਏ

ਬਾਬਾ ਦੀਪ ਸਿੰਘ ਜੀ
ਦੀ ਮੌਜੂਦਗੀ ਮਹਿਸੂਸ ਹੁੰਦੀ

ਭਾਵੁੱਕ ਸੰਗਤ ਨੇ ਦੱਸੀਆਂ ਹੱਡਬੀਤੀਆਂ

'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
 

ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии

Информация по комментариям в разработке