Pusa 44 paddy | Pusa 44 cutting | ਪਿੰਡ ਭੈਣੀ ਜੱਸਾ ਬਰਨਾਲਾ

Описание к видео Pusa 44 paddy | Pusa 44 cutting | ਪਿੰਡ ਭੈਣੀ ਜੱਸਾ ਬਰਨਾਲਾ

Pusa 44 paddy | Pusa 44 cutting |ਪਿੰਡ ਭੈਣੀ ਜੱਸਾ ਬਰਨਾਲਾ ਏਰੀਆ | ਮਾਲਕ ਦਾ ਨੰਬਰ 98724-30209

Hi
I am amrik dhaliwal Welcome to our youtube channel amrik dhaliwal 3600.

#Amrikdhaliwal3600 #pusa44paddy #pusa44cutting #Pusa44cultivation

ਭੈਣੀ ਜੱਸਾ ਦੇ ਸਰਦਾਰ ਮੱਖਣ ਸਿੰਘ ਦਾ ਛੱਟੇ ਨਾਲ ਬੀਜਿਆ ਝੋਨਾ ਬੜਾ ਕਾਬਲੇਤਰੀਫ ਹੈ

ਅੱਜ ਮਿਤੀ 5.11.2020 ਸਰਦਾਰ ਮੱਖਣ ਸਿੰਘ ਪਿੰਡ ਭੈਣੀ ਜੱਸਾ ਜਿਲ੍ਹਾ ਬਰਨਾਲਾ ਵਲੋਂ 3.3 ਏਕੜ ਰਕਬੇ ਵਿੱਚ ਛੱਟੇ ਨਾਲ ਬੀਜਿਆ ਝੋਨਾ ਸੀ। ਇਸ ਕਿਸਾਨ ਨੇ ਲੇਜਰ ਕਰਾਹੇ ਤੋਂ ਬਾਅਦ ਹਲਾਂ ਅਤੇ ਤਵੀਆਂ ਨਾਲ ਖੇਤ ਵਾਹ ਕੇ ਸੁਹਾਗਾ ਮਾਰ ਕੇ ਤਿਆਰ ਕੀਤਾ। ਫਿਰ 8.5
ਕਿਲੋ ਛੱਟਾ ਮਾਰ ਦਿੱਤਾ ਅਤੇ ਆਲੂਆਂ ਵਾਲੇ ਰਿਜਰ ਨਾਲ ਵੱਟਾਂ ਕੱਢ ਦਿੱਤੀਆਂ। ਫਿਰ ਪਾਣੀ ਲਾਇਆ ਅਤੇ ਫਿਰ ਸਟੌਪ ਨਦੀਨ ਨਾਸ਼ਕ ਦੀ ਸਪਰੇ ਕੀਤੀ। ਯੂਰੀਆ 135 ਕਿਲੋ ਪਾਇਆ ਹੈ ਅਤੇ ਇੱਕ ਸਪਰੇ ਉਲੀਨਾਸਕ ਦੀ ਕੀਤੀ ਹੈ ਅਤੇ ਇੱਕ ਸਪਰੇ ਤੇਲੇ ਵਾਲੀ ਕੀਤੀ ਆ । ਇਸ ਕਿਸਾਨ ਦੇ ਬੇਟੇ ਸਰਦਾਰ ਅਮਰੀਕ ਸਿੰਘ ਨੇ ਆਪਣੇ ਬਾਪੂ ਜੀ ਦੀ ਛੱਟੇ ਵਾਲੀ ਤਕਨੀਕ ਨੂੰ ਕਾਮਯਾਬ ਕਰਨ ਵਿੱਚ ਪੂਰੀ ਵਾਹ ਲਾਈ ਹੈ।

ਸਲਾਮ ਹੈ!! ਸਲਾਮ ਹੈ!!!

Комментарии

Информация по комментариям в разработке